ਧਰਮ ਦੀ ਉਤਪੱਤੀ ਅਤੇ ਵਿਕਾਸ

Dharam Di Utpati Ate Vikas

by: F. Mexmular


  • ₹ 200.00 (INR)

  • ₹ 180.00 (INR)
  • Hardback
  • ISBN: 81-7380-826-0
  • Edition(s): reprint Jan-2002
  • Pages: 262
  • Availability: In stock
ਇਹ ਪੁਸਤਕ ਪ੍ਰੋਫੈਸਰ ਮੈਕਸਮੂਲਰ ਦੀ ਰਚਿਤ ਪੁਸਤਕ ‘Origin and Growth of Religion (as illustrated by the religions of India)’ ਦਾ ਉਲਥਾ ਤਾਰਨ ਸਿੰਘ ਵਲੋਂ ਕੀਤਾ ਗਿਆ ਹੈ। ਇਹ ਪੁਸਤਕ ਪ੍ਰੋਫੈਸਰ ਮੈਕਸਮੂਲਰ ਸਾਹਿਬ ਦੇ ਉਨ੍ਹਾਂ ਸਭ ਵਖਿਆਨਾਂ ਦਾ ਸੰਗ੍ਰਹਿ ਹੈ ਜੋ ਆਪ ਨੇ 1978 ਈ. ਵਿਚ ਹਿਬਰਟ ਟ੍ਰੱਸਟ ਵੱਲੋਂ ਹਿਬਰਟ ਲੈਕਚਰਾਰ ਪਦ ਲਈ ਨਿਯੁਕਤ ਹੋਣ ਤੇ ਦਿੱਤੇ ਸਨ।