ਗਿਆਨੀ ਹੀਰਾ ਸਿੰਘ ‘ਦਰਦ’ ਦੀਆਂ ਸਮੁੱਚੀਆਂ ਕਹਾਣੀਆਂ

Giani Hira Singh Dard ‘Dian’ Samuchian Kahanian

by: Harjit Singh (Dr.)


  • ₹ 550.00 (INR)

  • ₹ 495.00 (INR)
  • Hardback
  • ISBN: 978-93-5204-578-5
  • Edition(s): Jan-2017 / 1st
  • Pages: 610
  • Availability: In stock
ਇਸ ਪੁਸਤਕ ਰੂਪ ਵਿਚ ਦਰਦ ਜੀ ਦੀਆਂ ਕਹਾਣੀਆਂ ਬਹੁਤ ਹੀ ਘੱਟ ਪ੍ਰਕਾਸ਼ਤ ਹੋਇਆ ਹਨ । ਪੰਜਾਬੀ ਸੱਧਰਾਂ (1940 ਈ.) ਪੁਸਤਕ ਵਿਚ ਦੋ, ਕਿਸਾਨ ਦੀਆਂ ਆਹੀਂ (1940 ਈ.) ਪੁਸਤਕ ਵਿਚ ਹਾਰ ਅਤੇ ‘ਆਸ ਦੀ ਤੰਦ’ (1953 ਈ.) ਪੁਸਤਕ ਵਿਚ ਦਸ ਕਹਾਣੀਆਂ ਪ੍ਰਕਾਸ਼ਤ ਹੋਈਆਂ ਹਨ ਜਦਕਿ ਕੁੱਲ 57 ਕਹਾਣੀਆਂ ਉਪਲੱਬਧ ਹਨ । ਬਹੁਤੀਆਂ ਕਹਾਣੀਆਂ ‘ਫੁਲਵਾੜੀ’ ਮਾਸਕ ਪੱਤਰ ਦੀ ਹਿੱਕ ਵਿਚ ਦੱਬੀਆਂ ਰਹੀਆਂ ਹਨ । ਕੁਝ ਇਕ ਹੱਥ ਲਿਖਤ ਖਰੜਿਆਂ ਦੇ ਰੂਪ ਵਿਚ ਪਰਾਪਤ ਹੋਇਆ ਹਨ । ਸ੍ਰੀ ਹਰੀਸ਼ ਜੈਨ ਜੀ ਦੇ ਸਹਿਯੋਗ ਸਦਕਾ ਦਰਦ ਜੀ ਦੀਆਂ ਸਮੁੱਚੀਆਂ ਕਹਾਣੀਆਂ ਇਸ ਪੁਸਤਕ ਰੂਪ ਵਿਚ ਪ੍ਰਕਾਸ਼ਤ ਹੋ ਕੇ ਕਹਾਣੀ ਪਰੇਮੀਆ, ਆਲੋਚਕਾਂ ਅਤੇ ਖੋਜੀਆਂ ਤਕ ਪਹੁੰਚ ਰਹੀਆਂ ਹਨ । ਇਸ ਕਾਰਜ ਲਈ ਮੈਂ ਉਨ੍ਹਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ।

Related Book(s)

Book(s) by same Author