ਕਵੀਸ਼ਰੀ ਕਾਵਿ ਸ਼ਾਸਤਰ

Kavishri : Kav Shastra

by: Ajaib Singh Dhillon


  • ₹ 550.00 (INR)

  • ₹ 495.00 (INR)
  • Hardback
  • ISBN:
  • Edition(s): reprint Jan-2011
  • Pages: 656
  • Availability: In stock
ਹਰ ਪੱਖ ਤੋਂ ਕਵੀਸ਼ਰੀ ਕਾਵਿ ਦੀ ਘੋਖ, ਪਰਖ-ਪੜਚੋਲ, ਮੁਲਾਂਕਣ, ਸਾਹਿੱਤ ਵਿਚ ਦਰਜਾ ਨਿਰਧਾਰਤ ਅਤੇ ਪ੍ਰਮਾਣਿਤ ਕਰਨ ਹਿੱਤ ਪੁਸਤਕ ਨੂੰ 47 ਕਾਂਡਾਂ ਵਿਚ ਵੰਡਿਆ ਗਿਆ ਹੈ । ਕਾਂਡ ਨੰਬਰ 44, ‘ਜੀਵਨ ਪ੍ਰਤਿ ਨਿਭਾਈ ਭੂਮਿਕਾ’ ਨੂੰ ਅੱਗੇ 27 ਉਪ-ਭਾਗਾਂ ਵਿਚ ਵੰਡ ਕੇ ਪੇਸ਼ ਕੀਤਾ ਗਿਆ ਹੈ । ਇਸੇ ਪ੍ਰਕਾਰ ਕਾਂਡ ਨੰਬਰ 45 ‘ਕੁਝ ਅਦਭੁੱਤ ਰੌਚਕ ਵਿਸ਼ੇ’ ਵਿਚ 28 ਬਹੁਪੱਖੀ ਚੋਣਵੇਂ ਵਿਸ਼ੇ ਸ਼ਾਮਿਲ ਹਨ ।

Book(s) by same Author