ਕਿਉ ਲੀਜੈ ਗਢੁ ਬੰਕਾ ਭਾਈ

Kio Leejai Gand Banka Bhai

by: Hari Singh Kuwait Wale


  • ₹ 250.00 (INR)

  • ₹ 212.50 (INR)
  • Hardback
  • ISBN: 81-7205-425-4
  • Edition(s): Jul-2004 / 2nd
  • Pages: 325
  • Availability: In stock
ਇਹ ਪੁਸਤਕ ਲੇਖਕ ਦੇ ਆਪਣੇ ਜੀਵਨ ਦੇ ਅਨੁਭਵਾਂ ਦਾ ਨਿਚੋੜ ਹੈ । ਆਤਮ ਮਾਰਗ ਦੀ ਜਾਣਕਾਰੀ ਲਈ ਅਤੇ ਉਸ ਮਾਰਗ ਤੇ ਚੱਲਣ ਲਈ ਇਹ ਪੁਸਤਕ ਇਕ ਪ੍ਰੈਕਟੀਕਲ ਗਾਈਡ ਸਿੱਧ ਹੋਵੇਗੀ । ਪੁਸਤਕ ਨੂੰ ਪੜ੍ਹ ਕੇ ਗੁਰੂ ਵਾਲੇ ਬਣਨ ਦੀ ਭਾਵਨਾ ਪੈਦਾ ਹੋਵੇਗੀ । ਜੋ ਪਹਿਲਾਂ ਹੀ ਗੁਰੂ ਵਾਲੇ ਹਨ, ਉਹ ਪੁਸਤਕ ਵਾਚ ਕੇ ਗੁਰੂ ਮਰਯਾਦਾ ਅਨੁਸਾਰ ਆਪਣਾ ਜੀਵਨ ਢਾਲਣ ਦਾ ਯਤਨ ਕਰਨਗੇ ਅਤੇ “ਨਿਵੈ ਸੁ ਗਉਰਾ ਹੋਇ” ਦਾ ਉਪਦੇਸ਼ ਕਦੇ ਵੀ ਨਹੀਂ ਭੁੱਲਣਗੇ ।

           ਤਤਕਰਾ

ਭਾਗ ਪਹਿਲਾ

  • ਕਿਉ ਲੀਜੈ ਗਢੁ ਬੰਕਾ ਭਾਈ / 27
  • ਮਨ ਰਾਜਾ / 35
  • ਮਾਇਆ  / 42
  • ਪੰਜ ਮਹਾਂਬਲੀ / 50
  • ਕਾਮ / 52
  • ਕ੍ਰੋਧ ਪ੍ਰਧਾਨ ਮਹਾ ਬਡ ਦੁੰਦਰ / 56
  • ਲੋਭ / 60
  • ਮੋਹ/ਮਮਤਾ / 65
  • ਹੰਕਾਰ/ਹਉਮੈ / 67
  • ਪਰਾਈ ਤਾਤ/ਈਰਖਾ / 75

ਭਾਗ ਦੂਜਾ

  • ਪਾਪ ਤੇ ਪੁੰਨ / 79
  • ਸੁੱਖ ਦੁੱਖ / 83
  • ਨਾਨਕ ਦੁਖੀਆ ਸਭੁ ਸੰਸਾਰੁ / 91
  • ਮੰਗਾਂ/ਵਾਸ਼ਨਾਵਾਂ / 94
  • ਕਰਤਾ / 100
  • ਉਸਤਤਿ ਤੇ ਨਿੰਦਾ / 105
  • ਚਿੰਤਾ / 108
  • ਇੰਦਰੀਆਂ / 111
  • ਗਲੀਏ ਚਿਕੜੁ ਦੂਰਿ ਘਰੁ / 114

ਭਾਗ ਤੀਜਾ

  • ਜਿਨ ਪ੍ਰੇਮ ਕੀਓ / 119
  • ਗੁਰੂ / 126
  • ਗੋਲਾ ਗਿਆਨ ਚਲਾਇਆ / 130
  • ਰਹਿਤ ਮਰਯਾਦਾ / 134
  • ਪਾਤਰ / 144
  • ਗੁਰਬਾਣੀ / 154
  • ਰੋਜ਼ਾਨਾ ਪ੍ਰੋਗਰਾਮ / 157
  • ਭੋਜਨ / 160
  • ਹੁਕਮ / 164
  • ਭਾਣਾ / 169
  • ਵੈਰਾਗ / 173
  • ਅਮਲੀ ਜੀਵਨ / 177
  • ਜੀਵਨ / 180
  • ਬਾਜ਼ੀ ਪੂਰੀ / 183
  • ਮੌਤ / 186
  • ਮੁਸਾਫਿਰ/ਪ੍ਰਾਹੁਣਾ / 196
  • ਸਮਾਂ / 199
  • ਇਕੱਕਾਪਨ/ਭੀੜ / 204
  • ਸੰਤੋਖ/ਦਇਆ / 206
  • ਦੁੱਖ ਆਪਣੇ ਕਰਮਾਂ ਦਾ / 210
  • ਸੁੱਖਾਂ ਦੇ ਪਲ ਭਗਤੀ ਵੱਲ ਲਗਾਵੋ / 212
  • ਬਿਰਧਿ ਭਇਆ ਛੋਡਿ ਚਲਿਓ ਪਛੁਤਾਇ / 213
  • ਕਰਮ / 221
  • ਸੰਘਰਸ਼ / 225
  • ਧੀਰਜ / 227
  • ਨੇਕੀ/ਉਪਕਾਰ / 231
  • ਸ਼ਰਧਾ / 235
  • ਨਿਮਰਤਾ / 238
  • ਈਮਾਨਦਾਰੀ / 242
  • ਧਨ / 245
  • ਦਸਵੰਧ / 248
  • ਦਾਨ / 253
  • ਸੇਵਾ / 258
  • ਛੂਛਾ ਘਟੁ ਬੋਲੈ / 261
  • ‘ਨਾਂਹ’ ਜਾਂ ‘ਹਾਂ ਜੀ / 265
  • ਇਸਤ੍ਰੀ / 267
  • ਦਾਤੇ ਦੀਆਂ ਦਾਤਾਂ / 272
  • ਧੰਨਵਾਦ / 273

ਭਾਗ ਚੌਥਾ

  • ਅਨੋਖੀ ਖੋਜ / 279
  • ਮਿਲਾਪ ਉਸ ਦੀ ਮਿਹਰ ਸਦਕਾ / 281
  • ਵਿਧੀ / 284
  • ਨਾਮ ਸਿਮਰਨ / 287
  • ਸਿਮਰਨ ਕੀ ? / 294
  • ਸਿਮਰਨ : ਨਾਮ ਬੀਜ / 297
  • ਸਿਮਰਨ : ਸਵਾਸ ਸਵਾਸ / 299
  • ਸਿਮਰਨ : ਸਾਸਿ ਗਿਰਾਸਿ / 302
  • ਸਿਮਰਨ ਤਰੀਕਾ / 303
  • ਮਨੁ ਬਸਿ ਆਵੈ ਨਾਨਕਾ / 311
  • ਸਾਧ ਸੰਗਤ / 315
  • ਗੁਰ ਪ੍ਰਸਾਦਿ / 318
  • ਸਿਮਰਨ ਬਾਰੇ / 321

 

Related Book(s)