ਕਿਸ ਬਿਧ ਰੁਲੀ ਪਾਤਸ਼ਾਹੀ

Kis Bidh Ruli Patshahi

by: Ajmer Singh


  • ₹ 425.00 (INR)

  • ₹ 361.25 (INR)
  • Hardback
  • ISBN: 81-7205-393-2
  • Edition(s): Oct-2009 / 3rd
  • Pages: 288
  • Availability: Out of stock
ਇਸ ਪੁਸਤਕ ਅੰਦਰ ਕੀਤੀ ਗਈ ਚਰਚਾ ਦਾ ਸਾਰ-ਅੰਸ਼ ਇਹ ਬਣਦਾ ਹੈ ਕਿ ਇਤਿਹਾਸ ਅੰਦਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵੱਲੋਂ ਨਿਭਾਈ ਗਈ ਸਮੁੱਚੀ ਭੂਮਿਕਾ ਦਾ, ਉਸ ਦੀਆਂ ਪ੍ਰਾਪਤੀਆਂ ਤੇ ਅਪ੍ਰਾਪਤੀਆਂ ਦਾ, ਅਤੇ ਇਸ ਅਨੁਸਾਰ ਹੀ, ਉਸ ਤੋਂ ਬਾਅਦ ਚੱਲੀ ਸਮੁੱਚੀ ਖਾੜਕੂ ਸਿੱਖ ਲਹਿਰ ਦਾ ਲੇਖਾ-ਜੋਖਾ ਕਰਨ ਵੇਲੇ ਸਿੱਖ ਕੌਮ ਦੇ 130 ਸਾਲਾਂ ਦੇ ਸਮੁੱਚੇ ਇਤਿਹਾਸਕ ਪਿਛੋਕੜ ਨੂੰ, ਅਤੇ ਉਨ੍ਹਾਂ ਸਮਕਾਲੀ ਸਥਿਤੀਆਂ, ਜਿਨ੍ਹਾਂ ਵਿਚ ਸੰਤ ਜਰਨੈਲ ਸਿੰਘ ਨੇ ਆਪਣਾ ਇਨਕਲਾਬੀ ਕਾਰਜ ਆਰੰਭਿਆ ਤੇ ਪੂਰ ਚੜ੍ਹਾਇਆ, ਨੂੰ ਸਮੁੱਚਤਾ ਵਿਚ ਸਾਹਮਣੇ ਰੱਖਿਆ ਜਾਣਾ ਜ਼ਰੂਰੀ ਹੈ ।

                  ਤਰਤੀਬ

ਸਿੱਖ ਵਿਰਸੇ ਦਾ ਗੌਰਵ / 1

  • ਸਿੱਖ ਲਹਿਰ ਦੀ ਵਿਲੱਖਣਤਾ
  • ਧਾਰਮਿਕ ਯਕੀਨ ਤੇ ਕੌਮੀ ਜਜ਼ਬੇ ਦਾ ਖੂਬਸੂਰਤ ਸੁਮੇਲ

ਪਤਨ ਦਾ ਦੌਰ / 11

  • ਬਾਬਾ ਆਲਾ ਸਿੰਘ : ਇਕ ਨਿਖੇਧ ਵਰਤਾਰੇ ਦਾ ਪ੍ਰਤਿਨਿਧ ਰੂਪ
  • ਸਿੱਖ ਮਿਸਲਾਂ : ਸੈਨਿਕ ਬੁਲੰਦੀ, ਸਿਧਾਂਤਕ ਪਤਨ

ਬਸਤੀਵਾਦ ਦੇ ਗਹਿਰ ਦਾਗ਼ / 31

  • ਅੰਗਰੇਜ਼ਾਂ ਦੀ ਕੁਟਲ ਨੀਤੀ
  • ਕੌਮ-ਪਿਆਰ ਤੇ ਕੌਮ-ਧ੍ਰੋਹ ਦੇ ਉਲਟ-ਭਾਵੀ ਵਰਤਾਰੇ
  • ਮਹਾਰਾਜਾ ਰਣਜੀਤ ਸਿੰਘ : ਗੁਣ ਅਤੇ ਦੋਸ਼
  • 1857 ਦਾ ਰਾਜ-ਰੌਲਾ ਤੇ ਸਿੱਖ
  • ਸਿੱਖ ਕੌਮਪ੍ਰਸਤੀ ਬਨਾਮ ਅੰਗਰੇਜ਼-ਭਗਤੀ
  • ਧਾਰਮਿਕ ਸਪਿਰਟ ਅਤੇ ਕੌਮੀ ਚੇਤਨਾ

ਦੇਸ਼ਭਗਤੀ ਦਾ ਗ੍ਰਹਿਣ / 68

  •  ਅੰਗਰੇਜ਼-ਭਗਤੀ ਬਨਾਮ ਦੇਸ਼ਭਗਤੀ : ਇੱਕੋ ਸਿੱਕੇ ਦੇ ਦੋ ਪਾਸੇ
  •  ਭਾਰਤੀ ਰਾਸ਼ਟਰਵਾਦ ਦੀ ਸੂਰਤ ਤੇ ਸੀਰਤ
  •  ਹਿੰਦੂ ਰਾਸ਼ਟਰਵਾਦੀ ਚੇਤਨਾ
  •  ਧਰਮ-ਨਿਰਪੱਖ ਰਾਸ਼ਟਰਵਾਦ : ਵਰ ਕਿ ਸਰਾਪ ?

ਦੇਸ਼ਭਗਤੀ ਦਾ ਹਿੰਦੂ ਸੰਕਲਪ (ਸਿੱਖ ਹਸਤੀ ਦਾ ਨਿਖੇਧ) / 93

  •  ‘ਭਾਰਤ ਮਾਤਾ’ ਦਾ ਸੰਕਲਪ : ਹਿੰਦੂਵਾਦ ਦਾ ਬ੍ਰਹਮ-ਅਸਤਰ
  •  ਸਿੱਖਾਂ ਦੀ ਸਿਧਾਂਤਕ ਦੁਬਿਧਾ
  •  ਸਿੱਖ ਆਦਰਸ਼ਾਂ ਦੀ ਬਲੀ
  •  ਇਨਕਲਾਬੀ ਦੇਸ਼ਭਗਤ ਧਾਰਾ : ਸਿੱਖ ਹਿੱਤਾਂ ਦੀ ਹਾਨੀ
  •  ਦੀ ਟ੍ਰਿਬਿਊਨ : ਵਿਨਾਸ਼ਕਾਰੀ ਭੂਮਿਕਾ

ਸਿੱਖ ਇਤਿਹਾਸਕਾਰੀ : ਕੱਜ ਅਤੇ ਵਿਕਾਰ / 111

  • ਗੁਰੂ ਸਾਹਿਬਾਨ ਨੂੰ ਰਾਸ਼ਟਰਵਾਦੀ ਦਰਸਾਉਣ ਦੇ ਬਦਨੀਤੇ ਯਤਨ
  • ਹਿੰਦੂ ਵਰਗ ਦੀ ਚਾਣਕੀਆ ਨੀਤੀ
  • ਪੱਛਮ ਦਾ ਗਿਆਨਵਾਦ
  • ਸਿੱਖ ਮੱਧਵਰਗ ਦਾ ਸਿਧਾਂਤਕ ਕੁਰਾਹਾ
  • ਸਿੱਖ ਇਤਿਹਾਸ ਦੀ ਗ਼ਲਤ ਪੇਸ਼ਕਾਰੀ

ਤੀਸਰਾ ਪੰਥ : ਨਿਆਰਾ ਤੇ ਸੁਤੰਤਰ ਧਰਮ / 136

  • ਤੀਸਰੇ ਪੰਥ ਦੀ ਮੌਲਿਕਤਾ
  • ਸਿੱਖ ਧਰਮ ਦੇ ਸੰਤੁਲਿਤ ਵਿਕਾਸ ਦੀਆਂ ਸਮੱਸਿਆਵਾਂ

ਸਿੱਖ ਲਹਿਰ ਦੇ ਪ੍ਰਸੰਗ ਵਿਚ ਹਿੰਦੂ ਵਰਗ ਦੀ ਭੂਮਿਕਾ / 154

  • ਇਤਿਹਾਸ ਦੀ ਸ਼ੀਸ਼ਾ : ਜ਼ਾਤ-ਅਭਿਮਾਨੀਆਂ ਦਾ ਚਿਹਰਾ
  • ਪੰਜਾਬੀ ਕੌਮਵਾਦ : ਇਕ ਆਧਾਰਹੀਣ ਤੇ ਖੋਖਲਾ ਸੰਕਲਪ

ਸਿੱਖ ਵਿਚਾਰਧਾਰਾ ਅਤੇ ਜਥੇਬੰਦੀ / 170

  • ਹਿੰਦੂ ਮਤ ਤੇ ਇਸਲਾਮ ਨਾਲੋਂ ਤਿੱਖਾ ਨਿਖੇੜਾ
  • ਸਿੱਖ ਪੰਥ ਦੀ ਅੱਡਰੀ ਤੇ ਸੁਤੰਤਰ ਹਸਤੀ

 ਨਵੀਂ ਰਚਨਾ ਕਿਸ ਬਿਧ ਹੋਈ ? / 182

  • ਵੱਖਰਾ ਧਰਮ, ਵੱਖਰਾ ਗ੍ਰੰਥ, ਵੱਖਰਾ ਪੰਥ

ਸਿੱਖ ਪੰਥ ਦੀ ਅਜੋਕੀ ਦਸ਼ਾ / 218

  • ਭਾਰਤ ਦੀ ਆਜ਼ਾਦੀ ਤੇ ਸੰਵਿਧਾਨ ਬਾਰੇ ਭਰਮ-ਗ੍ਰੱਸੀ ਸਮਝ
  • ਪ੍ਰਾਪਤੀਆਂ ਤੇ ਉਮੀਦਾਂ ਦਾ ਇੰਦਰਜਾਲ

ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਆਮਦ  / 241

Related Book(s)

Book(s) by same Author