ਮਹਾਂ ਨਾਚ

Mahan Nach

by: Bawa Balwant


  • ₹ 50.00 (INR)

  • ₹ 42.50 (INR)
  • Hardback
  • ISBN: 81-7205-322-3
  • Edition(s): Jan-2004 / 8th
  • Pages: 160
  • Availability: In stock
ਸ਼ਿਵਜੀ ਦਾ ਮਹਾਂ-ਨਾਚ ਤਾਂ ਪਹਿਲੀ ਬਣੀ ਸ੍ਰਿਸ਼ਟੀ ਦਾ ਖਾਤਮਾ ਕਰ ਕੇ ਕਿਸੇ ਨਵੀਂ ਸ੍ਰਿਸ਼ਟੀ ਦੀ ਉਤਪਤੀ ਕਰਦਾ ਹੈ । ਪਰ ਬਾਵਾ ਜੀ ਦਾ ਇਹ ਮਹਾਂ ਨਾਚ ਪਹਿਲੀ ਕਾਵਿ-ਸ੍ਰਿਸ਼ਟੀ ਨੂੰ ਉਸੇ ਤਰ੍ਹਾਂ ਰਹਿਣ ਦਿੰਦਾ ਹੈ ਪਰ ਆਪਣੇ ਮਧੁਰ ਘੁੰਗਰੂਆਂ ਦੀ ਯਣਕਾਰ ਨਾਲ ਇਕ ਅਜਿਹਾ ਸਮਾਂ ਬੰਨ੍ਹਦਾ ਹੈ, ਜਿਸ ਵਿੱਚੋਂ ਸੁਣਾਈ ਦਿੰਦੇ ਹਨ ‘ਅਮਰ ਗੀਤ’ ਜਿਹੇ ਨਗ਼ਮੇ, ਜੋ ਸੁਣਨ ਵਾਲਿਆਂ ਨੂੰ ਸੁਤੇ-ਸਿਧ ਲੈ ਜਾਂਦੇ ਹਨ ਕਿਸੇ ਹੋਰ ਹੀ ਦੁਨੀਆ ਵਿਚ ।

          ਤਤਕਰਾ

  • ਤੇਰਾ ਮੇਲ
  • ਬਾਗ਼ੀ
  • ਸ਼ਾਮ ਦੀ ਲਾਲੀ
  • ਜਦ ਪਿਆਰ ਹੋਇਆ
  • ਸਿਤਾਰੇ
  • ਸ਼ਿਵ-ਨਾਚ
  • ਤੇਰਾ ਇਕ ਦਿਲ ਹੈ ਜਾਂ ਦੋ
  • ਦੂਰ ਇਕ ਬਹਿਲੀ ਖੜੀ
  • ਸੁਨਹਿਰੀ ਸ਼ਾਮ
  • ਦੇਸ਼-ਭਗਤੀ
  • ਫ਼ਲੂਸ
  • ਖਿਡੌਣੇ
  • ਜ਼ਿੰਦਗੀ ਹੀ ਜ਼ਿੰਦਗੀ
  • ਪਰਛਾਵੇਂ
  • ਮਿੱਟੀ ਦਾ ਦੀਵਾ
  • ਉੱਲੂ
  • ਕਿਸੇ ਨੂੰ ਕੀ
  • ਪੁਨਰ-ਬੇੜੀ
  • ਜਵਾਨਾ
  • ਬੱਦਲ ਆ ਗਏ
  • ਮੱਝੀਆਂ
  • ਸ਼ਾਮ ਵੇਲਾ
  • ਫੁਹਾਰਾ
  • ਮੌਜ
  • ਇਕ ਪਿਆਲੀ ਜ਼ਹਿਰ ਦੀ
  • ਔਰਤ
  • ਦੀਵਿਆਂ ਵਾਲੇ ਦਾ ਗੀਤ
  • ਬੱਚਾ
  • ਤਾਰਿਆਂ ਭਰੀ ਰਾਤ
  • ਉੱਚੇ ਨਿਸ਼ਾਨਾਂ ਵਾਲਿਓ
  • ਮਹਾਂ ਵੇਦਨਾ
  • ਕਲਾਕਾਰ
  • ਆਜ਼ਾਦ ਨਜ਼ਮ
  • ਸਰਮਾਇਆਦਾਰ ਦੀ ਨਵੀਂ ਨੀਤ
  • ਉਮੀਦ ਸੀ
  • ਜੀਵਨ
  • ਕਫ਼ਨ
  • ਗੀਤਕਾਰ
  • ਇਕ ਗਰਲ ਸਕੂਲ ਨੂੰ
  • ਸਮੇਂ ਤੋਂ ਪਹਿਲਾਂ ਬਰਸਾਤ
  • ਨਾਚ
  • ਸੱਚੀ ਗੱਲ
  • ਲੈਫ਼ਟ ਪੋਜ਼
  • ਹੇ ਕਬੂਤਰੋ
  • ਕ੍ਰਿਸ਼ਨਾ ਦੇ ਆਉਣ ਤੇ
  • ਤੇਜ਼ ਸ਼ਰਾਬ
  • ਅਲੋਪ ਲਹਿਰਾਂ
  • ਦਰਿਆ ਕਿਨਾਰੇ
  • ਉੱਠ ਦੁਨੀਆ ਨੂੰ ਉਲਟਾ ਦੇ
  • ਕਲੀ
  • ਅਧੂਰਾ
  • ਦੀਵਾਨਾ ਹੋ ਜਾ
  • ਖੜਾਵਾਂ ਦੀ ਆਵਾਜ਼
  • ਹਮਦਰਦਣ ਨੂੰ
  • ਦੀਵਾ ਜਗੇ ਦਿਨ ਰਾਤ
  • ਗ਼ੁੱਸਾ
  • ਹੇ ਇੰਤਜ਼ਾਰ
  • ਇਕ ਪੰਛੀ ਕਈ ਲਹਿਰਾਂ
  • ਬਦਨਾਮ ਹੀ ਕਰ ਜਾ
  • ਉੱਡ ਚੱਲੀਏ
  • ਮੁਕਤ ਗੀਤ
  • ਕਵੀ ਤੇ ਕਵਿਤਾ
  • ਮੁੜਦੀ ਖ਼ਲਕਤ ਨੂੰ ਦੇਖ ਕੇ
  • ਜਾਣ ਵਾਲੇ ਦੀ ਜ਼ਬਾਨ ਤੋਂ
  • ਅਨਹਦ ਨਾਚ ਨਚਾਓ
  • ਮੇਰੇ ਘਰ ਦੇ ਸਾਹਮਣੇ
  • ਆਸ-ਨਗਰ
  • ਝੂਲਾ ਝੂਲਦੀਏ
  • ਮੇਰਾ ਤਰਾਨਾ
  • ਮੇਲੇ ਦੇ ਰਸਤੇ ਵਿਚ
  • ਸਾਗਰ ਕਿ ਪਿਆਲੀ ?
  • ਕੁਟੀਆ
  • ਆਜ਼ਾਦ ਨਜ਼ਮ
  • ਬਾਅਦ
  • ਪਾਰੋ
  • ਤਿੰਨ ਮੁਸਾਫ਼ਰ
  • ਹੇ ਏਲਚੀ

 

Related Book(s)

Book(s) by same Author