ਮੇਰੇ ਸਾਈਆਂ ਜੀਓ

Mere Saiyan Jeo

by: Vir Singh (Bhai)


  • ₹ 60.00 (INR)

  • ₹ 54.00 (INR)
  • Paperback
  • ISBN: 93-80854-73-1
  • Edition(s): Oct-2016 / 10th
  • Pages: 105
  • Availability: In stock
ਇਹ ਪੁਸਤਕ ਸ਼ਾਇਰੀ ਤੇ ਕਵਿਤਾ ਦੇ ਖੇਤਰ ਵਿਚ ਇਕ ਨਵਾਂ ਮੀਲ ਪੱਥਰ ਹੈ । ਭਾਈ ਵੀਰ ਸਿੰਘ ਜੀ ਦੁਆਰਾ ਲਿਖਤ ਇਸ ਪੁਸਤਕ ਵਿਚ ਕੁੱਦਰਤ ਦੇ ਕਾਦਰ ਦੇ ਸਾਕਾਰ ਦਰਸ਼ਨ ਹੁੰਦੇ ਹਨ ।

            ਤਤਕਰਾ

  1.   ਜੀਉ ਆਇਆਂ ਨੂੰ / 1
  2.   ਵਿਛਿਆ ਰਹੁ / 2
  3.   ਸਦਕੇ ਤੇਰੀ ਜਾਦੂਗਰੀ ਦੇ / 3
  4.   ਲਗ ਗਈ ਸੀ ਬਾਲੀ ਉਮਰੇ / 5
  5.   ਵਡਮੁੱਲੀ ਦਾਤ / 8
  6.   ਵਾਂਸ ਦੀ ਪੋਰੀ / 10
  7.   ਰਸ, ਰਸੀਆ, ਰਸਾਲ / 11
  8.   ਮਿਲ ਵੇਲਾ ਊ / 13
  9.   ਜਾਂਦਾ ਆਪ ਹਾਂ ਉਹਨਾਂ ਦੇ ਦੁਆਰ / 15
  10.   ਹਜ਼ੂਰੀ / 18
  11.   ਸਾਈਆਂ ਜੀ ਦੀ ਸਿਆਣ / 19
  12.   ਨਿੱਕੀ ਗੋਦ ਵਿਚ / 21
  13.   ਮਿਲਸੋ ਹਾਂ ਮਿਲਸੋ ਜ਼ਰੂਰ / 22
  14.   ਬੋਲਣ ਦਾ ਨਹੀਓਂ ਤਾਣ / 24
  15.   ਸਾਂਈਆਂ ਦਾ ਦੇਸ਼ / 25
  16.   ਸ਼ਾਬਾਸ਼ / 27
  17.   ਅੰਦਰਲੇ ਨੈਣ / 28
  18.   ਤਉਲਾ / 29
  19.   ਇਕੱਲ / 30
  20.   ਤੁਰਦੀ ਸੰਝ ਸਵੇਰ / 31
  21.   ਬਹਾਰ / 32
  22.   ਛਿਨ / 34
  23.   ਜਾਗੀ ਜਾਂ ਏਸ ਨੀਂਦੋਂ / 35
  24.   ਮੇਰਾ ਸੰਦੇਸ਼ / 36
  25.   ਸੈਨਤ / 37
  26.   ਪ੍ਰੀਤ ਦਾ ਉਘਾੜ / 38
  27.   ਮੇਰੀ ਮੁਸ਼ਕਲ / 39
  28.   ਤੂੰਹੋਂ ਬੂਟੀ ਏ ਲਾਈ ਸੀ / 40
  29.   ਹੰਸ ਫੇਰੀ / 41
  30.   ਕਿੱਥੇ ਹੋ ? / 43
  31.   ਐਸੀਆਂ ਰਾਤਾਂ / 44
  32.   ਦੁਖ ਅੰਦੋਹ ਗਏ ਸਭ ਭੁੱਲ / 45
  33.   ਰੁਕ ਜਾਏ ਕਾਲ ਚਾਲ / 46
  34.   ਬਿਨਸਨਹਾਰ ਦਾ ਪ੍ਰੇਮ / 47
  35.   ਲੜ ਲੱਗੀ / 48
  36.   ਅਟਿਕ ਨੈਣ / 49
  37.   ਦੂਰ ਕਿੰਞ ਹੋਇ ਦੂਰੀ? / 50
  38.   ਮਸ਼ੋਬਰਾ  / 51
  39.   ਮਸ਼ੋਬਰੇ ਦੀ ਸਿਆਲ-ਧੁੱਪ / 52
  40.   ਹੱਥ ਕਾਰ ਵਲ, ਰਸਨਾ ਉਚਾਰ ਵਲ / 53
  41.   ਤੇਰੇ ਚੋਜਾਂ ਦੀ ਚਾਲ / 59
  42.   ਛਿੱਡੀ / 61
  43.   ਦਿਲ ਵਟਾਂਦ੍ਰਾ / 63
  44.   ਮੇਰੇ ਚੱਪੇ ਲਗ ਰਹੇ ਹਨ / 64
  45.   ਕੇਰੂ ਪਹਾੜ / 66
  46.   ਸਾਂਈਆਂ ਦੀ ਸਾਰੀ / 67
  47.   ਝਾਂਵਲਾ / 68
  48.   ਦਿਲ ਸੱਧਰ / 69
  49.   ਪਿਆਰ-ਤਰਬਾਂ / 70
  50.   ਚਾਣ ਅਚੱਕਿਆਂ / 71
  51.   ਮੁੜ ਮੁੜ ਫੇਰੇ ਪਾਂਦੀ ਆਂ / 72
  52.   ਬਿਰਹੋਂ ਲੇਖ / 73
  53.   ਤੇਰਾ ਆਸ਼ੀਆ / 75
  54.   ਖਿੱਚ / 76
  55.   ਟੁਰ ਜਾਓ ਨਾ / 77
  56.   ਓਝਲ ਡਾਚੀ / 78
  57.   ਨਾ ਛਪਿਆ ਕਰ / 79
  58.   ਤੜਫਨ / 80
  59.   ਅਸਲੀਅਤ / 84
  60.   ਅਰਦਾਸ / 85
  61.   ਬਿਥੁੰਨ ਪੱਥ / 86
  62.   ਹੀਰਾ ਕਣੀ / 88
  63.   ਬੁੱਝੋ ਏ ਕੌਣ? / 89
  64.   ਅਨ-ਸੰਗੀਤਕ ਸੰਗੀਤ / 90
  65.   ਅੱਚਣਚੇਤੀ ਦਾ ਝਲਕਾ / 91
  66.   ਕੋਕਣ ਬੇਰ / 92
  67.   ਸੁੰਦਰਤਾ ਤੋਂ ਸੁੰਦਰ ਵਿਚ / 94
  68.   ਸੁਖ ਸੈਨਤ / 95
  69.   ਧਾਰਾ ਦਿਲ ਟਿਕੇ ਵਾਲੀ / 96
  70.   ਫੇਰਾ ਪਾ ਜਾਣ ਦੀ ਪ੍ਰਭਾ / 98
  71.   ਨਾਮ ਪਿਆਲਾ / 105

Book(s) by same Author