ਪ੍ਰੀਤ ਮਾਰਗ

Preet Marg

by: Gurbaksh Singh Preetlari (S.)


  • ₹ 100.00 (INR)

  • ₹ 90.00 (INR)
  • Paperback
  • ISBN: 978-81-7599-202-3
  • Edition(s): reprint Jan-2010
  • Pages: 120
  • Availability: In stock
ਇਸ ਪੁਸਤਕ ਵਿਚ ਸਿਫਾਰਸ਼ ਕੀਤੇ ਮਾਰਗ ਨੂੰ ਲੇਖਕ ਨੇ ‘ਪ੍ਰੀਤ ਮਾਰਗ’ ਆਖਿਆ ਹੈ, ਇਹ ਮਾਰਗ ਉੱਦਮ, ਉਤਸ਼ਾਹ, ਆਸਾਂ ਤੇ ਆਦਰਸ਼ਾ ਦਾ ਮਾਰਗ ਹੈ; ਏਸ ਮਾਰਗ ਦੇ ਅਸੀਂ-ਪਾਸੀਂ ਦੋਸਤੀ , ਪਿਆਰ, ਸ਼ੁੱਭ-ਇੱਛਾ ਤੇ ਮਿਲਵਰਤਣ ਦੇ ਛਾਂਦਾਰ ਬ੍ਰਿਡ ਹਨ, ਪ੍ਰਸਪਰ ਸੇਵਾ, ਕੰਮ ਆਉਣ ਦੇ ਚਾਅ ਤੇ ਦਿਲੀ ਪ੍ਰਸੰਸਾ ਨਾਲ ਭਰੇ ਆਰਾਮ-ਘਰ ਹਨ ।

Related Book(s)

Book(s) by same Author