ਸਿਖਿਆ ਸੰਵਾਦ

Sikhea-Samwad

by: J. Krishnamurti
Translated by: Balram


  • ₹ 225.00 (INR)

  • Paperback
  • ISBN: 978-1-989310-06-9
  • Edition(s): Jan-2019 / 1st
  • Pages: 224
ਇਹ ਕਿਤਾਬ ਭਾਰਤ ਵਿੱਚ ਜਿੱਦੂ ਕ੍ਰਿਸ਼ਨਾਮੂਰਤੀ ਦੀਆਂ ਆਂਧਰਾ ਪ੍ਰਦੇਸ਼ ਦੇ ਰਿਸ਼ੀ ਵੈਲੀ ਸਕੂਲ ਅਤੇ ਵਾਰਣਸੀ ’ਚ ਰਾਜਘਾਟ ਦੇ ਸਕੂਲੀ ਬੱਚਿਆਂ ਤੇ ਅਧਿਆਪਕਾਂ ਨਾਲ ਹੋਈਆਂ ਚਰਚਾਵਾਂ ਅਤੇ ਗੱਲਾਂ-ਬਾਤਾਂ ’ਤੇ ਅਧਾਰਿਤ ਹੈ। ਇਹ ਸੰਸਥਾਵਾਂ ਕ੍ਰਿਸ਼ਨਾਮੂਰਤੀ ਫਾਉਂਡੇਸ਼ਨ, ਇੰਡੀਆ ਵੱਲੋਂ ਚਲਾਈਆਂ ਜਾਂਦੀਆਂ ਹਨ, ਜਿਸਦੀ ਸਥਾਪਨਾ ਹੀ ਅਜਿਹਾ ਮਾਹੌਲ ਸਿਰਜਣ ਵਾਸਤੇ ਕੀਤੀ ਗਈ ਸੀ, ਜਿਸ ਵਿੱਚ ਕ੍ਰਿਸ਼ਨਾਮੂਰਤੀ ਦੀਆਂ ਸਿੱਖਿਆਵਾਂ ਨੂੰ ਬੱਚਿਆਂ ਤੱਕ ਪਹੁੰਚਾਇਆ ਜਾ ਸਕੇ।

Book(s) by same Author