ਸ੍ਰੀ ਹਰਿਮੰਦਰ ਸਾਹਿਬ

Sri Harmandir Sahib

by: Roop Singh (Dr.) Secy., SGPC


  • ₹ 100.00 (INR)

  • ₹ 85.00 (INR)
  • Paperback
  • ISBN: 81-7205-610-9
  • Edition(s): Jul-2019 / 1st
  • Pages: 32
ਸ਼ਾਨਦਾਰ ਤਸਵੀਰਾਂ ਵਾਲੀ ਇਹ ਪੁਸਤਕ ਸਿੱਖ ਧਰਮ ਦੇ ਸਰਵੋਤਮ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਬਾਰੇ ਮੁਕੰਮਲ ਜਾਣਕਾਰੀ ਦੇਂਦੀ ਹੈ। ਇਤਿਹਾਸਕ ਜਾਣਕਾਰੀ ਦੇ ਨਾਲ ਇਥੋਂ ਦੇ ਅਲੌਕਿਕ ਵਾਤਾਵਰਣ ਨੂੰ ਵੀ ਇਸ ਵਿਚ ਦਰਸਾਇਆ ਗਿਆ ਹੈ। ਇਸ ਪਵਿੱਤਰ ਅਸਥਾਨ ਦੇ ਯਾਤਰੂ ਲਈ ਇਹ ਇੱਕ ਉਪਯੋਗੀ ਕਿਤਾਬ ਹੈ।

Related Book(s)

Book(s) by same Author