ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ

Sukhmani Sukh Amrit Prab Naam

by: Kulwant Singh Bhandal


  • ₹ 400.00 (INR)

  • ₹ 360.00 (INR)
  • Hardback
  • ISBN:
  • Edition(s): Oct-2018 / 1st
  • Pages: 456
ਇਸ ਪੁਸਤਕ ਵਿਚ ਗੁਰੂ ਅਰਜਨ ਦੇਵ ਜੀ ਦੁਆਰਾ ਰਚਿਤ ‘ਸੁਖਮਨੀ ਸਾਹਿਬ’ ਦੀ ਵਿਆਖਿਆ ਕਰਨ ਦਾ ਉਪਰਾਲਾ ਕੀਤਾ ਹੈ। ਲੇਖਕ ਅਨੁਸਾਰ ਪਾਤਸ਼ਾਹ ਇਸ ਸਾਰੀ ਬਾਣੀ ਵਿੱਚ ਮਾਨਵ ਨੂੰ ਸ਼ੈਤਾਨੀ ਧਰਮ ਦੇ ਚੁੰਗਲ ਵਿੱਚੋਂ ਬਚਣ ਵਾਸਤੇ ਵਾਰ-ਵਾਰ ਸਮਝਾਉਂਦੇ ਹਨ ਅਤੇ ਹਰ ਜੜ੍ਹ ਤੇ ਚੇਤਨ ਵਿੱਚ ਵਰਤ ਰਹੇ ਰੱਬ ਜੀ ਬਾਰੇ ਗਿਆਨ ਦਿੰਦੇ ਹਨ ।

Related Book(s)

Book(s) by same Author