ਵਚਿੱਤਰ ਸੰਸਾਰ

Vachitar Sansar

by: Amandeep Singh Bakhatgharh


  • ₹ 100.00 (INR)

  • ₹ 90.00 (INR)
  • Paperback
  • ISBN: 978-81798-239-96
  • Edition(s): Jan-2017 / 1st
  • Pages: 120
ਇਸ ਪੁਸਤਕ ਵਿੱਚ ਰੌਚਿਕ ਜਾਣਕਾਰੀਆਂ ਹਨ, ਜਿਹੜੀਆਂ ਪੜ੍ਹਨ ਵਾਲੇ ਲਈ ਬੜੀਆਂ ਮੁੱਲਵਾਨ ਹਨ । ਭਾਵੇਂ ਟੈਕਨਾਲੋਜੀ ਦੇ ਇਸ ਯੁੱਗ ਵਿੱਚ ਅਜਿਹੀਆਂ ਜਾਣਕਾਰੀਆਂ ਲੱਭਣੀਆਂ ਅਸੰਭਵ ਨਹੀਂ । ਪਰ ਅਮਨਦੀਪ ਨੇ ਬਹੁਤ ਸਾਰੀਆਂ ਮੁੱਲਵਾਨ ਜਾਣਕਾਰੀਆਂ ਬੜੀ ਮਿਹਨਤ ਤੇ ਲਗਨ ਨਾਲ ਇਕੱਤਰ ਕੀਤੀਆਂ ਹਨ । ਜਿਹਨਾਂ ਬਾਰੇ ਜਾਨਣ ਨਾਲ ਸਾਡੀ ਜਾਣਕਾਰੀ ਵਿੱਚ ਬਹੁਤ ਵਾਧਾ ਹੁੰਦਾ ਹੈ ।