550 ਸਵਾਲ: ਗੁਰੂ ਨਾਨਕ ਸਾਹਿਬ ਦਾ ਜੀਵਨ ਤੇ ਸਿਖਿਆ ਸਵਾਲ-ਜਵਾਬ ਰੂਪ ਵਿਚ

550 Sawaal: Guru Nanak Sahib Da Jiwan Te Sikhiaa Sawaal-Jawaab Roop Vich

by: Kiranjeet Randhawa (Dr.)


  • ₹ 150.00 (INR)

  • ₹ 127.50 (INR)
  • Paperback
  • ISBN: 2-930247-59-2
  • Edition(s): Jan-2019 / 1st
  • Pages: 160
2019 ਗੁਰੂ ਨਾਨਕ ਸਾਹਿਬ ਦਾ 550ਵਾਂ ਜਨਮ ਦਿਨ ਹੈ । ਇਸ ਮੌਕੇ ’ਤੇ ਗੁਰੂ ਨਾਨਕ ਸਾਹਿਬ ਦੇ ਜੀਵਨ ਅਤੇ ਸਿਖਿਆਵਾਂ ਸਬੰਧੀ 550 ਸਵਾਲ ਚੁਣ ਕੇ ਉਨ੍ਹਾਂ ਦੇ ਜਵਾਬਾਂ ਸਣੇ ਇਹ ਕਿਤਾਬ ਤਿਆਰ ਕੀਤੀ ਗਈ ਹੈ । ਇਸ ਵਿਚ ਗੁਰੂ ਨਾਨਕ ਸਾਹਿਬ ਦਾ ਸੰਪੂਰਨ ਜੀਵਨ ਅਤੇ ਉਨ੍ਹਾਂ ਦੀ ਬਾਣੀ ਅਤੇ ਸਿਖਿਆਵਾਂ ਸਬੰਧੀ ਅਹਿਮ ਨੁਕਤਿਆਂ ’ਤੇ ਸਵਾਲ ਚੁਣੇ ਗਏ ਹਨ । ਆਸ ਹੈ ਕਿ ਇਹ ਕਿਤਾਬ ਆਪਣਾ ਮਕਸਦ ਹੱਲ ਕਰਨ ਵਿਚ ਕਾਮਯਾਬ ਰਹੇਗੀ ।