ਬਾਡੀ ਲੈਂਗੁਏਜ

Body Language

by: James Borg
Translated by: Prabh Kirtan Singh


  • ₹ 200.00 (INR)

  • ₹ 180.00 (INR)
  • Paperback
  • ISBN: 978-81-317-8863-9
  • Edition(s): Jan-2012 / 1st
  • Pages: 256
ਦੂਜੀਆਂ ਨਾਲ ਸਾਡੀ ਗੱਲਬਾਤ ਦਾ ਅੱਧਿਉਂ ਵੱਧ ਹਿੱਸਾ ਸਰੀਰ ਰਾਹੀਂ ਹੁੰਦਾ ਹੈ । ਪਰ ਸਾਡੇ ਵਿੱਚੋਂ ਕਿੰਨਿਆਂ ਨੂੰ ਸਰੀਰ ਦੀ ਇਸ ਭਾਸ਼ਾ ਨੂੰ ਵਰਤਣਾ ਆਉਂਦਾ ਹੈ ?ਅਤੇ ਸ਼ਾਇਦ ਹੋਰ ਵੀ ਮਹੱਤਵਪੂਰਨ ਇਹ ਹੈ ਕਿ ਕਿੰਨਿਆਂ ਕੁ ਨੂੰ ਇਹ ਭਾਸ਼ਾ ‘ਚੰਗੀ ਤਰ੍ਹਾਂ ਵਰਤਣੀ’ ਆਉਂਦੀ ਹੈ ? ਸਰੀਰ ਦੀ ਭਾਸ਼ਾ ਬਹੁਤ ਸ਼ਕਤੀਸ਼ਾਲੀ ਹੈ ਅਤੇ ਇਸ ਦਾ ਅਸਰ ਵੀ ਬਹੁਤ ਹੁੰਦਾ ਹੈ । ਇਹ ਕਿਤਾਬ ਤੁਹਾਨੂੰ ਸਾਰਾ ਕੁਝ ਸਿਖਾਏਗੀ – ਐਸੇ ਢੰਗ ਨਾਲ ਕਿ ਤੁਸੀਂ ਇਹ ਹਰ ਵਾਰੀ ਹੀ ਸਹੀ ਤਰ੍ਹਾਂ ਕਰ ਸਕੋ । ਸੱਤ ਸੋਖੇ ਪਾਠਾਂ ਵਿਚ ਹੀ ਤੁਸੀਂ ਇਸ ਚੀਜ਼ ਦੇ ਮਾਹਿਰ ਬਣ ਜਾਉਗੇ ਕਿ ਦੂਜਿਆਂ ਨੂੰ ਕਿਵੇਂ ਸਮਝੀਏ ਅਤੇ ਆਪਣੇ ਸਰੀਰ ਦੀਆਂ ਹਰਕਤਾਂ – ਇਸ਼ਾਰਿਆਂ ਨੂੰ ਕਾਬੂ ਵਿਚ ਕਿਵੇਂ ਰੱਖੀਏ ਤਾਂ ਕਿ ਤੁਸੀਂ ਉਹ ਜੁਆਬ ਪ੍ਰਾਪਤ ਕਰੋ ਜਿਹੜਾ ਤੁਸੀਂ ਚਾਹੁੰਦੇ ਹੋ । ਤੁਸੀਂ ਇੱਕ ਬਿਲਕੁਲ ਨਵੀਂ ਭਾਸ਼ਾ ਸਿੱਖੋਗੇ ! ਸਫਲਤਾ ਦੀ ਇਸ ਨਿਰਸ਼ਬਦ ਭਾਸ਼ਾ ਵਿਚ ਤੁਹਾਡਾ ਸੁਆਗਤ ਹੈ ।