ਡਾ. ਰਵਿੰਦਰ ਸਿੰਘ ਰਵੀ ਦਾ ਸਮੀਖਿਆ ਦਰਸ਼ਨ

Dr. Ravinder Singh Ravi Da Sameekhya Darshan

by: Yograj


  • ₹ 600.00 (INR)

  • ₹ 540.00 (INR)
  • Hardback
  • ISBN: 978-81-302-0430-7
  • Edition(s): reprint Jan-2016
  • Pages: 542
ਇਹ ਪੁਸਤਕ ਡਾ. ਰਵਿੰਦਰ ਸਿੰਘ ਰਵੀ ਦਾ ਸਮੀਖਿਆ ਦਰਸ਼ਨ ਡਾ. ਰਵੀ ਦੀਆਂ ਸਮੁੱਚੀਆਂ ਰਚਨਾਵਾਂ ਦਾ ਸੰਕਲਨ ਹੈ । ਡਾ. ਰਵੀ ਪੰਜਾਬੀ ਵਿਭਾਗ ਦੇ ਇਕ ਸੁਹਿਰਦ ਅਧਿਆਪਕ ਤੇ ਨਾਮਵਰ ਵਿਦਵਾਨ ਵਜੋਂ ਜਾਣੇ ਜਾਂਦੇ ਸਨ । ਮੰਦੇਭਾਗੀ 19 ਮਈ, 1989 ਵਾਲੇ ਦਿਨ ਦਹਿਸ਼ਤਗਰਦਾਂ ਵੱਲੋਂ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ । ਆਪਣੇ ਜੀਵਨ ਕਾਲ ਦੌਰਾਨ ਉਹ ਬਹੁਤ ਸਾਰੀਆਂ ਅਕਾਦਮਿਕ ਜਥੇਬੰਦੀਆਂ ਨਾਲ ਜੁੜੇ ਰਹੇ ਸਨ ।