ਗੁਰਬਾਣੀ ਸੰਗੀਤ ਪ੍ਰਾਚੀਨ ਰੀਤ ਰਤਨਾਵਲੀ (ਭਾਗ-੨)

Gurbani Sangeet Prachin Reet Ratnavali (Part-2)

by: Avtar Singh “Bhai” , Gurcharan Singh “Bhai”


  • ₹ 500.00 (INR)

  • ₹ 450.00 (INR)
  • Hardback
  • ISBN: 81-7380-341-2
  • Edition(s): Jan-2016 / 4th
  • Pages: 552
ਗੁਰਬਾਣੀ ਸੰਗੀਤ ਪ੍ਰਾਚੀਨ ਰੀਤ ਰਤਨਾਵਲੀ ਨੇ ਆਪਣੀ ਵਿਰਾਸਤ ਵਿੱਚੋਂ ਪ੍ਰਾਪਤ ਗੁਰੂ ਸਾਹਿਬ ਦੇ ਵੇਲੇ ਦੀਆਂ ਗੁਰਬਾਣੀ ਕੀਰਤਨ ਦੀਆਂ ਪ੍ਰਾਚੀਨ ਰੀਤਾਂ ਨੂੰ ਲਿੱਪੀਬੱਧ ਕੀਤਾ ਹੈ । ਕਈ ਸਾਲਾਂ ਦੀ ਕਰੜੀ ਘਾਲ ਉਪਰੰਤ ਤਿਆਰ ਇਨ੍ਹਾਂ ਨੁਟੇਸ਼ਨਾਂ ਰਾਹੀਂ ਗੁਰਬਾਣੀ ਕੀਰਤਨ ਦਾ ਅਨਮੋਲ ਖ਼ਜ਼ਾਨਾ ਸੰਭਾਲਿਆ ਗਿਆ ਹੈ ।

Related Book(s)

Book(s) by same Author