ਮਾਝਾਂ ਭਾਈ ਦਰਬਾਰੀ

Majhan Bhai Darbari

by: Kirpal Singh Jathedar


  • ₹ 14.50 (INR)

  • ₹ 13.05 (INR)
  • Paperback
  • ISBN:
  • Edition(s): Jan-1988 / 1st
  • Pages: 63
  • Availability: In stock
ਭਾਈ ਦਰਬਾਰੀ ਦੀਆਂ ਰਚਨਾਵਾਂ ਦਾ ਸੰਗ੍ਰਹਿ ਵੱਡੇ ਅਕਾਰ ਦਾ ਮਹਾਨ ਗ੍ਰੰਥ ‘ਹਰਿਜਸ’ ਪੋਥੀ ਨਾਮ ਦਾ ਭਾਈ ਦਰਬਾਰੀ ਦਾਸ ਦੇ ਗੁਰਦੁਆਰੇ ਪਿੰਡ ਵੈਰੋਕੇ ਵਿਖੇ ਉਪਲੱਬਧ ਹੈ ਜਿਸ ਦੇ ਕੁੱਲ ਪੱਤ੍ਰੇ 919 ਹਨ। ਇਸ ਵਿਚ ਭਾਈ ਦਰਬਾਰੀ ਨੇ 895 ਪੱਤ੍ਰੇ ਤੋਂ 919 ਪੱਤ੍ਰੇ ਤੱਕ ਮਾਝਾਂ ਦੀ ਰਚਨਾ ਕੀਤੀ ਹੈ। ਇਸ ਪੁਸਤਕ ਵਿਚ ਭਾਈ ਦਰਬਾਰੀ ਦਾਸ ਦੀ ਰਚਨਾ ‘ਮਾਝਾਂ’ ਪੇਸ਼ ਕੀਤੀ ਹੈ।