ਮੇਰਾ ਅਮਰੀਕਨ ਸਫ਼ਰਨਾਮਾ

Mera Amrican Safarnama

by: Gopal Singh Khalsa
Translated by: Surjit Bhagat


  • ₹ 195.00 (INR)

  • Paperback
  • ISBN: 978-93-87276-30-7
  • Edition(s): Jan-2018 / 2nd
  • Pages: 152
ਇਸ ਪੁਸਤਕ ਵਿਚ ਲੇਖਕ ਦੀ ਜ਼ਿੰਦਗੀ ਦੇ ਉਹ ਦਿਲਚਸਪ ਹਾਲਾਤ ਦਰਜ ਹਨ ਜੋ ਉਸਨੂੰ ਆਪਣੇ ਅਮਰੀਕਨ ਸਫ਼ਰ ਦੌਰਾਨ ਪੇਸ਼ ਆਏ। ਇਸ ਪੁਸਤਕ ਰਾਹੀਂ ਗੋਪਾਲ ਸਿੰਘ ਖਾਲਸਾ ਦੇ ਹਿੰਦੁਸਤਾਨ ਤੋਂ ਰਵਾਨਾ ਹੋ ਕੇ ਅਮਰੀਕਾ ਪਹੁੰਚਣ ਅਤੇ ਉੱਥੇ ਰਹਿਣ ਦੇ ਹਾਲਾਤ ਨੂੰ ਪੇਸ਼ ਕੀਤਾ ਗਿਆ ਹੈ।