ਨਾਨਕ ਸ਼ਾਇਰ ਇਵ ਕਹਿਆ

Nanak Shayar Iv Kehia

by: Ranjit Singh 'Kharag' , Karamjit Singh (Er.)


  • ₹ 350.00 (INR)

  • ₹ 315.00 (INR)
  • Hardback
  • ISBN: 978-93-89159-71-4
  • Edition(s): Jan-2019 / 1st
  • Pages: 248
ਇਸ ਪੁਸਤਕ ਵਿੱਚ ਸ਼ਾਮਿਲ ਸਮੁੱਚੇ ਲੇਖ ਗੁਰੂ ਨਾਨਕ ਸਾਹਿਬ ਦੀ ਬਾਣੀ, ਵਿਸ਼ਾਲ ਵਿਅਕਤਿਤਵ, ਦਰਸ਼ਨ ਅਤੇ ਕਵਿਤਾ ਦੇ ਆਲੇ ਦੁਆਲੇ ਘੁੰਮਦੇ ਹੋਏ ਉਨ੍ਹਾਂ ਦੇ ਜੀਵਨ ਦੇ ਵਿਭਿੰਨ ਪਹਿਲੂਆਂ ਉੱਪਰ ਝਾੜ ਪਾਉਂਦੇ ਹਨ । ਇਨ੍ਹਾਂ ਲੇਖਾ ਵਿੱਚ ਗੁਰੂ ਨਾਨਕ ਸਾਹਿਬ ਦਾ ਵਿਸ਼ਾਲ ਵਿਅਕਤਿਤਵ ਉੱਘੜ ਕੇ ਸਾਹਮਣੇ ਆਉਂਦਾ ਹੈ । ਪੁਸਤਕ ਵਿਚ ਦਰਜ ਖੋਜ ਪੱਤਰ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਸਰੋਕਾਰਾਂ ਨਾਲ ਸੰਵਾਦ ਰਚਾਉਂਦੇ ਹੋਏ, ਉਨ੍ਹਾਂ ਦੇ ਅਧਿਆਤਮਕ ਦਰਸ਼ਨ ਦੇ ਦੀਦਾਰ ਕਰਵਾਉਂਦੇ ਹਨ । ਆਸ ਹੈ ਕਿ ਪਾਠਕ ਸਤਿਗੁਰੂ ਦੇ ਜੀਵਨ ਫ਼ਲਸਫੇ ਤੋਂ ਭਰਪੂਰ ਆਨੰਦ ਉਠਾਉਣਗੇ ।

Book(s) by same Author