ਸਾਹਿਤਕ ਸਵੈ-ਜੀਵਨੀ (ਰਚਨਾ ਮੇਰੀ ਇਬਾਦਤ ਹੈ)

Sahitak Swe-Jiwani (Rachna Meri Ibadat Hai)

by: Dalip Kaur Tiwana


  • ₹ 250.00 (INR)

  • ₹ 225.00 (INR)
  • Hardback
  • ISBN: 978-81-302-0476-5
  • Edition(s): reprint Jan-2018
  • Pages: 140
ਇਸ ਪੁਸਤਕ ਵਿਚ ਦਲੀਪ ਕੌਰ ਟੀਵਾਣਾ ਦੀ ਸਾਹਿਤਕ ਸਵੈ-ਜੀਵਨੀ ਦਾ ਸੰਗ੍ਰਹਿ ਹੈ । ਇਸਦੇ ਅੰਤਰਗਤ ਉਨ੍ਹਾਂ ਨੇ ਆਪਣੇ ਸਾਹਿਤਕ ਸਫ਼ਰ ਦਾ ਬਿਆਨ ਕੀਤਾ ਹੈ । ਆਈ.ਏ.ਐਸ. ਕਰਨ ਦੀ ਚਾਹਵਾਨ ਦਲੀਪ ਕੌਰ ਟਿਵਾਣਾ ਦੇ ਅੰਦਰ ਸਾਹਿਤਕ ਬੀਜ ਕਿਵੇਂ ਫੁੱਟਿਆ, ਇਸ ਸਭ ਦਾ ਬਿਆਨ ਉਹ ਆਪਣੀ ਸਵੈ-ਜੀਵਨੀ ਵਿਚ ਕਰਦੇ ਹਨ । ਇਹ ਸਵੈ-ਜੀਵਨੀ ਉਨ੍ਹਾਂ ਦੀਆਂ ਲਿਖਤਾਂ ਦੇ ਸਬੰਧ ਵਿਚ ਉਨ੍ਹਾਂ ਸਵਾਲਾਂ ਦਾ ਜਵਾਬ ਹੈ, ਜੋ ਉਨ੍ਹਾਂ ਦੀਆਂ ਲਿਖਤਾਂ ਬਾਰੇ ਆਮ ਤੌਰ ’ਤੇ ਕੀਤੇ ਜਾਂਦੇ ਹਨ ਜਿਵੇਂ ਉਨ੍ਹਾਂ ਨੇ ਪਾਤਰ ਕਿਵੇਂ ਸਿਰਜੇ, ਉਸਦੀਆਂ ਨਾਇਕਵਾਂ ਦਾ ਸੁਭਾਅ, ਲਿਖਣ ਢੰਗ ਆਦਿ ਬਾਰੇ ਜਾਣਕਾਰੀ ਮਿਲਦੀ ਹੈ ।

Book(s) by same Author