ਸੂਲਾਂ

Sullan

by: Mintu Gurusaria


  • ₹ 290.00 (INR)

  • Paperback
  • ISBN: 978-93-88446-11-2
  • Edition(s): Jun-2019 / 2nd
  • Pages: 308
ਇਹ ਮਿੰਟੂ ਗੁਰੂਸਰੀਆ ਦੇ ਸਵੈ ਬਿਰਤਾਂਤ ਦੀ ਦੂਸਰੀ ਪੁਸਤਕ ਹੈ। ਪਹਿਲੀ ਪੁਸਤਕ “ਡਾਕੂਆਂ ਦਾ ਮੁੰਡਾ” ਵਿਚ ਉਸ ਨੇ ਆਪਣੇ 35 ਸਾਲ ਤੱਕ ਦੀ ਜੀਵਨ-ਯਾਤਰਾ ਪੇਸ਼ ਕੀਤੀ ਹੈ। ਇਸ ਕਿਤਾਬ ਤੋਂ ਪ੍ਰੇਰਿਤ ਇੱਕ ਪੰਜਾਬੀ ਫਿਲਮ ‘ਡਾਕੂਆਂ ਦਾ ਮੁੰਡਾ’ (2018) ਵੀ ਰਿਲੀਜ਼ ਹੋਈ ਹੈ। ਇਹ ਪੁਸਤਕ “ਸੂਲਾਂ” ਲੇਖਕ ਦੇ ਜੀਵਨ ਵਿਚ ਵਾਪਰੀਆਂ ਘਟਨਾਵਾਂ ਅਤੇ ਹਮਰਾਹੀਆਂ ਦੀਆਂ ਕਹਾਣੀਆਂ ਜੋ ਪਹਿਲੀ ਪੁਸਤਕ ਵਿਚ ਰਹਿ ਗਈਆਂ ਸੀ, ਨੂੰ ਬਿਆਨ ਕਰਦੀ ਹੈ।

Book(s) by same Author