ਵੱਡੀ ਸੋਚ ਦਾ ਵੱਡਾ ਜਾਦੂ

Vaddi Soch Da Vadda Jadhoo

by: David J. Schwartz
Translated by: Surinder Pal Singh (Er.)


  • ₹ 299.00 (INR)

  • ₹ 269.10 (INR)
  • Paperback
  • ISBN: 978-81-86775-56-1
  • Edition(s): Jan-2018 / 11th
  • Pages: 368
ਇਸ ਪੁਸਤਕ ਨੂੰ ਪੜ੍ਹਕੇ ਲੱਖਾਂ-ਕਰੋੜਾਂ ਲੋਕਾਂ ਨੇ ਆਪਣੀ ਜ਼ਿੰਦਗੀ ਸੰਵਾਰੀ ਹੈ... ਸਫਲਤਾ ਪ੍ਰਾਪਤ ਕੀਤੀ ਹੈ। ਵੱਡੀ ਸੋਚ ਦਾ ਵੱਡਾ ਜਾਦੂ ਪੜ੍ਹਕੇ ਤੁਸੀਂ ਇਹ ਸਿੱਖ ਸਕਦੇ ਹੋ ਕਿ ਵਧੀਆ ਨੌਕਰੀ ਕਿਵੇਂ ਹਾਸਿਲ ਕੀਤੀ ਜਾ ਸਕਦੀ ਹੈ ਅਤੇ ਕਿਵੇਂ ਜ਼ਿਆਦਾ ਪੈਸਾ ਕਮਾਇਆ ਜਾ ਸਕਦਾ ਹੈ। ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਸੁੱਖੀ ਤੇ ਖੁਸ਼ਹਾਲ ਕਿਵੇਂ ਰਿਹਾ ਜਾ ਸਕਦਾ ਹੈ।

Book(s) by same Author