ਵੀਹਵੀਂ ਸਦੀ ਦੀ ਪੰਜਾਬੀ ਕਵਿਤਾ

Veehvin Sadi Di Punjabi Kavita

by: Amritpal Kaur (Dr.)


  • ₹ 140.00 (INR)

  • ₹ 126.00 (INR)
  • Hardback
  • ISBN: 81-7380-950-X
  • Edition(s): reprint Jan-2005
  • Pages: 164
ਇਸ ਪੁਸਤਕ ਵਿਚ 20ਵੀਂ ਸਦੀ ਦੇ ਪੰਜਾਬੀ ਕਾਵਿ ਦੇ ਵਿਭਿੰਨ ਪੱਖਾਂ ਉੱਤੇ ਰੋਸ਼ਨੀ ਪਾਈ ਗਈ ਹੈ । ਪੰਜਾਬੀ ਕਾਵਿ ਸੰਬੰਧੀ ਆਪਣਾ ਸਿੱਧਾਂਤਿਕ ਅਤੇ ਆਲੋਚਨਾਤਮਿਕ ਵਿਸ਼ਲੇਸ਼ਣ ਪ੍ਰਸਤੁਤ ਕਰਦੀ ਇਹ ਪੁਸਤਕ ਪੰਜਾਬੀ ਸਾਹਿਤ ਜਗਤ ਦੇ ਵਿਦਵਾਨਾਂ, ਖੋਜਾਰਥੀਆਂ ਅਤੇ ਪਾਠਕਾਂ ਨੂੰ ਵੀਹਵੀਂ ਸਦੀ ਦੇ ਕਾਵਿ ਨੂੰ ਸਮਝਣ ਵਿਚ ਲਾਹੇਵੰਦ ਹੋਵੇਗੀ ।

Book(s) by same Author