ਅਕਾਲੀ ਲਹਿਰ

Akali Lehar




  • ₹ 225.00 (INR)

  • ₹ 191.25 (INR)
  • Hardback
  • ISBN: 81-7205-337-1
  • Edition(s): Jun-2005 / 1st
  • Pages: 231
  • Availability: In stock
ਇਹ ਰਚਨਾ ਸਿੱਖ ਸੰਘਰਸ਼ ਦੇ ਇਹਨਾਂ 5 ਸਾਲਾਂ (1920-25) ਦਾ ਵਿਸਤ੍ਰਿਤ ਬਿਓਰਾ ਪੇਸ਼ ਕਰਦੀ ਹੈ, ਜਿਸ ਦੌਰਾਨ ਗ਼ੈਰ-ਹਿੰਸਕ ਤੇ ਨਾ-ਮਿਲਵਰਤਣ ਅੰਦੋਲਨ ਦੀ ਕਾਰਗਰਤਾ ਪ੍ਰਮਾਣਿਤ ਹੁੰਦੀ ਹੈ, ਬਰਤਾਨੀਆ ਪੱਖੀ ਤਾਕਤਾਂ ਨੂੰ ਬੇਦਖ਼ਲ ਕਰ ਕੇ ਹਿੰਦੁਸਤਾਨ ਦੀਆਂ ਵਤਨ-ਪ੍ਰਸਤ ਤਾਕਤਾਂ ਦੇ ਹੱਥ ਮਜ਼ਬੂਤ ਹੁੰਦੇ ਹਨ ਅਤੇ ਸਿੱਖਾਂ ਨੂੰ ਕੌਮੀ ਲੀਡਰਸ਼ਿਪ ਪ੍ਰਾਪਤ ਹੁੰਦੀ ਹੈ । ਤੱਤਕਾਲੀਨ ਬਰਤਾਨਵੀ ਅਫ਼ਸਰਾਂ ਤੇ ਕੌਮੀ ਨੇਤਾਵਾਂ ਦੇ ਨਿੱਜੀ ਕਾਗ਼ਜ਼ਾਤ ਵਿਚੋਂ ਪ੍ਰਾਪਤ ਨਵੀਨ ਪ੍ਰਮਾਣਾਂ, ਜ਼ਬਤ-ਸ਼ੁਦਾ ਪ੍ਰਕਾਸ਼ਨਾਵਾਂ, ਨਿੱਜੀ ਮੁਲਾਕਾਤਾਂ, ਪੁਰਾਣੀਆਂ ਅਖ਼ਬਾਰਾਂ, ਭਾਰਤ ਤੇ ਯੂ.ਕੇ. ਵਿਚ ਪਏ ਅਣਵਰਤੇ ਅਸਲ ਸਰੋਤਾਂ ਨੂੰ ਆਧਾਰ ਬਣਾ ਕੇ ਲਿਖੀ ੲਹ ਰਚਨਾ ਬਹੁਤ ਮਹੱਤਵਪੂਰਣ ਨੁਕਤਿਆਂ ਨੂੰ ਉਜਾਗਰ ਕਰਦੀ ਹੈ । ਪੰਜਾਬ ਦੇ ਇਤਿਹਾਸ ਨਾਲ ਸੰਬੰਧਿਤ ਇਸ ਅਹਿਮ ਰਚਨਾ ਦੇ ਪੰਜਾਬ ਅਨੁਵਾਦ ਨਾਲ ਇਸ ਦੇ ਪਾਠਕਾਂ ਦਾ ਘੇਰਾ ਹੋਰ ਵੱਧ ਜਾਵੇਗਾ ।

             ਤਤਕਰਾ

ਕਾਂਡ ਪਹਿਲਾ – ਇਤਿਹਾਸਕ ਪਿਛੋਕੜ / 15

  • ਗੁਰਦੁਆਰੇ ਦੀ ਸੰਸਥਾ ਦਾ ਵਿਕਾਸ / 15
  • ਗੁਰਦੁਆਰੇ ਮਹੰਤਾਂ ਦੇ ਹੱਥਾਂ ਵਿਚ / 18
  • ਸਿੱਖ ਧਰਮ-ਅਸਥਾਨਾਂ ਵਿਚ ਭ੍ਰਿਸ਼ਟਾਚਾਰ / 19
  • ਧਾਰਮਿਕ, ਧਾਰਮਿਕ ਅਤੇ ਰਾਜਨੀਤਕ ਜਾਗ੍ਰਿਤੀ / 19
  • ਸਮਾਜਿਕ ਅਤੇ ਧਾਰਮਿਕ ਸੁਧਾਰ ਦੀਆਂ ਲਹਿਰਾਂ / 20

          - ਨਿਰੰਕਾਰੀ ਲਹਿਰ / 20

          - ਨਾਮਧਾਰੀ ਲਹਿਰ / 20

          - ਸਿੰਘ ਸਭਾ ਲਹਿਰ / 22

  • ਪੰਜਾਬ ਵਿਚ ਵਧ ਰਹੀ ਰਾਜਨਿਤਕ ਬੇਚੈਨੀ / 25
  • ਗ਼ਦਰੀਆਂ ਦਾ ਪ੍ਰਚਾਰ / 26
  • ਜੰਗ ਪਿੱਛੋਂ ਦਾ ਅਸੰਤੋਖ / 27
  • ਰੋਲਟ ਬਿੱਲ ਅਤੇ ਉਸ ਪਿੱਛੋਂ ਦਾ ਅੰਦੋਲਨ / 28
  • ਜਲ੍ਹਿਆਂਵਾਲਾ ਬਾਗ਼ ਦਾ ਦੁਖਾਂਤ ਤੇ ਇਸ ਦਾ ਅਸਰ / 29

ਕਾਂਡ ਦੂਜਾ – ਸਿੱਖ ਧਰਮ-ਅਸਥਾਨਾਂ ਵਿਚ ਸੁਧਾਰ ਲਈ ਸੰਗਰਾਮ / 32

  • ਸੰਗਰਾਮ ਦੇ ਮੁੱਢਲੇ ਪੜਾਅ / 32
  • ਮੁਕੱਦਮੇਬਾਜ਼ੀ ਦੁਆਰਾ ਸੁਧਾਰ / 34
  • ਗੁਰਦੁਆਰਾ ਬਾਬੇ ਦੀ ਬੇਰ  / 36
  • ਹਰਿਮੰਦਰ ਸਾਹਿਬ ਤੇ ਅਕਾਲ ਤਖ਼ਤ / 37
  • ਪੰਜ ਸਾਹਿਬ ਅਤੇ ਹੋਰ ਗੁਰਦੁਆਰੇ / 41
  • ਦਰਬਾਰ ਸਾਹਿਬ ਤਰਨ ਤਾਰਨ / 42
  • ਨਨਕਾਣੇ ਦਾ ਸਾਕਾ ਤੇ ਇਸ ਦੇ ਸਿੱਟੇ / 45

ਕਾਂਡ ਤੀਜਾ – ਸਰਕਾਰ ਵਿਰੁੱਧ ਸੰਘਰਸ਼

  • ਚਾਬੀਆਂ ਦਾ ਮੋਰਚਾ / 63
  • ਗੁਰੂ ਕੇ ਬਾਗ਼ ਦਾ ਮੋਰਚਾ / 70

ਕਾਂਡ ਚੌਥਾ – ਸਿੱਖ ਰਿਆਸਤਾਂ ਵਿਚ ਅਕਾਲੀ ਸੰਗਰਾਮ

  • ਨਾਭੇ ਦੇ ਮਾਮਲੇ ਵਿਚ ਅਕਾਲਆਂ ਦਾ ਦਖ਼ਲ / 87
  • ਜੈਤੋ ਵਿਖੇ ਅਕਾਲੀ ਸੰਗਰਾਮ / 97
  • ਅਕਾਲੀ ਲਹਿਰ ਦੇ ਖਿਲਾਫ਼ ਪਟਿਆਲਾ ਤੇ ਦੂਜੀਆਂ ਸਿੱਖ ਰਿਆਸਤਾਂ ਦੇ ਕਦਮ / 110

ਕਾਂਡ ਪੰਜਵਾਂ – ਜਥੇਬੰਦੀ, ਆਧਾਰ ਅਤੇ ਲਹਿਰ ਦੀ ਅਗਵਾਈ

  • ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ / 117
  • ਸ਼੍ਰੋਮਣੀ ਅਕਾਲੀ ਦਲ / 123
  • ਅਕਾਲੀ ਫੌਜ / 127
  • ਅਕਾਲੀ ਜਥਿਆਂ ਦੀ ਬਣਤਰ / 129

ਕਾਂਡ ਛੇਵਾਂ – ਬੱਬਰ ਅਕਾਲੀ ਲਹਿਰ / 146

ਕਾਂਡ ਸੱਤਵਾਂ – ਗੁਰਦੁਆਰਾ ਬਿੱਲ ਤੇ ਸਮਾਪਤੀ / 159

ਕਾਂਡ ਅੱਠਵਾਂ – ਲਹਿਰ ਦਾ ਪ੍ਰਭਾਵ ਅਤੇ ਕੁਝ ਖਾਸ ਨਿਰਣੇ / 170

Related Book(s)