ਆਪਣੀ ਕਿਸਮਤ ਆਪ ਉਲੀਕੋ

Apni Kismat Aap Uleeko

by: Dalip Singh Wasan


  • ₹ 50.00 (INR)

  • ₹ 42.50 (INR)
  • Paperback
  • ISBN: 81-7205-225-1
  • Edition(s): Jan-1999 / 1st
  • Pages: 144
  • Availability: In stock
ਹਰ ਜੇਤੂ ਆਦਮੀ ਆਪਣੀ ਅਕਲ ਅਤੇ ਮਿਹਨਤ ਉੱਤੇ ਮਾਣ ਕਰਦਾ ਹੈ, ਜਦ ਕਿ ਹਰ ਹਾਰਿਆ ਮਨੁੱਖ ਸਾਰੀ ਜ਼ਿੰਮੇਵਾਰੀ ਆਪਣੀ ਮਾੜੀ ਕਿਸਮਤ ਉੱਤੇ ਛੱਡ ਦਿੰਦਾ ਹੈ । ਆਪਣੀ ਕਿਸਮਤ ਬਣਾਉਣ ਲਈ ਸਾਨੂੰ ਆਪ ਗਤੀਸ਼ੀਲ ਹੋਣਾ ਪਵੇਗਾ । ਇਸ ਭਾਵਨਾ ਅਧੀਨ ਲੇਖਕ ਨੇ ਇਹ ਪੁਸਤਕ ਰਚੀ ਹੈ । ਇਸ ਪੁਸਤਕ ਰਾਹੀਂ ਪਾਠਕ ਆਪਣੇ ਆਪ ਦੀ ਪਛਾਣ ਕਰਨ ਦਾ ਯਤਨ ਕਰਨਗੇ, ਆਪਣੇ ਅੰਦਰ ਝਾਤੀ ਮਰਾਨਗੇ ਅਤੇ ਜਦੋਂ ਉਹ ਐਸਾ ਕਰਨਗੇ ਤਾਂ ਉਨ੍ਹਾਂ ਨੂੰ ਆਪਣੇ ਅੰਦਰ ਛੁਪੀਆਂ ਕਈ ਸ਼ਕਤੀਆਂ ਦਿਖਾਈ ਦੇਣ ਲੱਗ ਪੈਣਗੀਆਂ ।

Book(s) by same Author