ਡਾਕਟਰ ਦੀ ਨਿਜੀ ਡਾਇਰੀ

Doctor Di Niji Diary

by: Harshindar Kaur (Dr.)


  • ₹ 160.00 (INR)

  • ₹ 136.00 (INR)
  • Paperback
  • ISBN: 81-7205-502-1
  • Edition(s): Dec-2018 / 2nd
  • Pages: 264
  • Availability: In stock
ਇਹ ਪੁਸਤਕ ਜਗਦੇ ਅੱਖਰਾਂ ਦੀ ਕੋਹਾਂ ਲੰਮੀ ਕਤਾਰ ਹੈ । ਇਸ ਵਿਚਲੀ ਸਾਰੀ ਇਬਾਰਤ ਵਿਚ ਡਾ. ਹਰਸ਼ਿੰਦਰ ਜੀ ਦੇ ਨਿਜੀ ਅਨੁਭਵਾਂ ਦਾ ਨਿੱਘ, ਸੇਕ ਅਤੇ ਰੌਸ਼ਨੀ ਹੈ । ਇਸ ਪੁਸਤਕ ਵਿਚ ਏਨਾ ਸੁਬਕਪਨ, ਸਹਿਜ-ਸੁਭਾਵਕਤਾ, ਤਾਜ਼ਗੀ ਅਤੇ ਅਪੱਣਤ ਹੈ ਕਿ ਤੁਸੀਂ ਇਸ ਨੂੰ ਪੂਰੀ ਪੜ੍ਹੇ ਬਿਨਾਂ ਛੱਡ ਨਹੀਂ ਸਕਦੇ । ਇਸ ਵਿਚ ਇੱਕੋ ਵੇਲੇ ਸਿਆਣਪ, ਮਾਸੂਮੀਅਤ, ਜਜ਼ਬੇ, ਵਿਵੇਕ, ਮੁਸਕਰਾਹਟਾਂ ਅਤੇ ਹੰਝੂ ਸ਼ਾਮਲ ਹਨ । ਇਸ ਪੁਸਤਕ ਵਿਚ ਸਾਡੇ ਸੰਵੇਦਨਾਹੀਣ ਹੋ ਰਹੇ ਸਮਾਜ ਨੂੰ ਟੁੰਬਣ ਦੀ ਸ਼ਕਤੀ ਹੈ ।

        ਤਤਕਰਾ

  • ਨਿੱਜੀ ਜ਼ਿੰਦਗੀ ਵਿਚ ਝਾਤ / 13
  • ਨਵਾਂ ਵਰ੍ਹਾ, ਨਵੀਆਂ ਉਮੰਗਾਂ ਅਤੇ ਨਵੇਂ ਟੀਚੇ / 17
  • ਬਿੰਗ ਕਸਾਈਆਂ ਦਾ ਸਹਿਣਾ / 21
  • ਬੁਲੰਦ ਹੌਂਸਲੇ ਵਾਲੇ ਬੱਚੇ / 25
  • ਚੰਨ ਉੱਤੇ ਟਿਕਟਾਂ / 30
  • ਇਹ ਵੀ ਖੂਬ ਰਹੀ / 32
  • ਇਕ ਨਿੱਘਾ ਰਿਸ਼ਤਾ ਤੇ ਜੱਫੀ / 37
  • ਇਹ ਇੰਤਜ਼ਾਰ ਕਿਸ ਤਰ੍ਹਾਂ ਦਾ ਸੀ ? / 42
  • ਦੋ ਕੇਸ ਜਨਤਾ ਦੀ ਅਦਾਲਤ ਵਿਚ / 47
  • ਇਕ ਦਰਦ ਭਰੀ ਪੁਕਾਰ / 52
  • ਇਕ ਪ੍ਰੋਫੈਸਰ ਇਹ ਵੀ / 55
  • ਐਮਰਜੈਂਸੀ ਡਿਊਟੀ ਦੌਰਾਨ ਮਿਲਿਆ ਸਬਕ / 58
  • ਗੇੜਾ ਵਿਸਲਰ ਮਾਊਂਟੇਨ ਦਾ / 61
  • ਗੋਆ ਵਿਚਲਾ ਹਾਦਸਾ / 67
  • ਘੋਟਾਲਿਆਂ ਦੀ ਹਨੇਰੀ ਵਿਚ / 70
  • ਗੁਨਾਹ-ਅਜ਼ੀਮ-ਤਰੀਨ / 75
  • ਹੰਕਾਰਿਆ ਸੋ ਮਾਰਿਆ / 80
  • ਹਵਾਈ ਜਹਾਜ਼ ਦੇ ਸਫ਼ਰ ਵਿਚਲੀ ਸਾਂਝ / 84
  • ਹੁਣ ਰੇਸ਼ਮਾ ਵਿਚਾਰੀ ਕੀ ਕਰੇ ? / 92
  • ਇਕ ਰੁਪਈਆ  / 96
  • ਇਸ ਬੱਚੇ ਨੇ ਸਦਮਾ ਕਿਵੇਂ ਜਰਿਆ ? / 98
  • ਜੀਵਨ – ਜਾਚ / 102
  • ਕੁਤਰੇ ਪਰਾਂ ਨਾਲ ਫੜਫੜਾਉਂਦੇ ਬੋਟ ਦੀਆਂ ਚਾਂਗਰਾਂ / 108
  • ਦਵਾਈਆਂ ਦੀ ਕੰਪਨੀ ਦਾ ਨੁੰਮਾਇੰਦਾ / 111
  • ਕਾਂ ਦੀ ਵਿੱਠ / 114
  • ਕੰਨੀਂ ਸੁਣਿਆ, ਅੱਖੀਂ ਵੇਖਿਆ ਹਾਸਾ – ਠੱਠਾ / 116
  • ਕੀ ਇਸ ਨੂੰ ਵੀ ਜ਼ਿੰਦਗੀ ਕਿਹਾ ਜਾ ਸਕਦਾ ਹੈ ? / 122
  • ਕਿਸੀ ਕਾ ਦਰਦ ਲੇ ਸਕੇ ਤੋ ਲੇ ਉਧਾਰ / 124
  • ਕੁੱਝ ਨਿੱਘੇ ਰਿਸ਼ਤੇ ਜੋ ਅਸੀਂ ਭੁੱਲਦੇ ਜਾ ਰਹੇ ਹਾਂ / 128
  • ਕੁੱਝ ਪਲ ਵੀ ਬੇਸ਼ਕੀਮਤੀ ਸੌਗ਼ਾਤ ਹੁੰਦੇ ਹਨ / 135
  • ਪੰਜਾਬੀ ਜ਼ਬਾਨ ਦਾ ਸ਼ੈਦਾਈ / 141
  • ਮਾਂ / 145
  • ਮਜ਼ੇਦਾਰ ਨੋਕ ਝੋਕ / 152
  • ਮੇਰੀ ਗੁਗਲੂ / 157
  • ਮੇਰੀ ਮੂੰਹ-ਬੋਲੀ ਧੀ / 159
  • ਮੇਰੀ ਭੈਣ ਸ਼ੁਭਚਿੰਤ ਕੌਰ / 163
  • ਮਨਾਲੀ ਵਿਚਲੀ ਅੰਨ੍ਹੀ ਕੁੜੀ / 169
  • ਓ ਸੋਹਣੇ ਪੁੱਤਰ ਜੀ / 171
  • ਪਿੰਡ ਦਾ ਮਾਸਟਰ / 174
  • ਪਿਆਰ ਦੀ ਸਜ਼ਾ / 175
  • ਰੇਲਗੱਡੀ ਦਾ ਅਜੀਬ ਸਫ਼ਰ / 179
  • ਰੁਝੇਵਿਆਂ ਵਿਚ ਖੁੱਸਦੀ ਜਾਂਦੀ ਜ਼ਿੰਦਗੀ / 185
  • ਰੁੱਸਿਆਂ ਨੂੰ ਮਨਾਏਗਾ ਕੌਣ ? / 188
  • ਸਾਡੇ ਮਰ ਚੁੱਕੇ ਜ਼ਮੀਰ / 191
  • ਸੌਗ਼ਾਤ ਵਜੋਂ ਮਿਲਿਆ ਸੂਟ / 194
  • ਸੁਆਦੀ ਖੀਰ / 197
  • ਤਕਨੀਕੀ ਤਰੱਕੀ ਤੋਂ ਪਰ੍ਹਾਂ ਹਾਲੇ ਸਫ਼ਰ ਹੋਰ ਵੀ ਹੈ / 201
  • ਤੈਂ ਕੀ ਦਰਦੁ ਨ ਆਇਆ / 205
  • ਥੋਥਾ ਚਨਾ ਬਾਜੇ ਘਨਾ / 209
  • ਵਾਰਡ ਵਿਚਲਾ ਕੈਦੀ / 211
  • ਜ਼ੁਲਮ ਦਾ ਇਕ ਰੂਪ ਇਹ ਵੀ / 214
  • ਦਿਲ ਅੰਦਰ ਵੜਨ ਦਾ ਰਸਤਾ / 221
  • ਉਹ ਪਾਰਕਿਸਨ ਦਾ ਮਰੀਜ਼ / 224
  • ਪ੍ਰੋ: ਪ੍ਰੀਤਮ ਸਿੰਘ ਜੀ ਦੀ ਨਸੀਹਤ / 228
  • ਲਾਹੌਰ ਤਾਂ ਲਾਹੌਰ ਹੀ ਹੈ / 231
  • ਕੁੱਝ ਅਣਕਹੀਆਂ ਕੁੱਝ ਅਣਸੁਣੀਆਂ / 242
  • ਪੰਜਾਬੀ ਅਦਬ ਤੇ ਜ਼ਬਾਨ ਦੀ ਨਾਨਕਸ਼ਾਹੀ ਇੱਟ / 245
  • ਟੁੱਟੇ ਹੋਏ ਕੱਪ / 258
  • ਭਾਪਾ ਜੀ ਦੀਆਂ ਮਿੱਠੀਆਂ ਯਾਦਾਂ / 261                         

 

Related Book(s)

Book(s) by same Author