ਜੋ ਰਤੁ ਪੀਵਹਿ ਮਾਣਸਾ

Jo Rat Peevaih Mansa

by: Anwant Kaur


  • ₹ 100.00 (INR)

  • ₹ 85.00 (INR)
  • Hardback
  • ISBN: 81-7205-296-3
  • Edition(s): Jan-2002 / 1st
  • Pages: 103
  • Availability: In stock
ਇਹ ਅਨਵੰਤ ਕੌਰ ਦੀਆਂ 20 ਕਹਾਣੀਆਂ ਦਾ ਸੰਗ੍ਰਹਿ ਹੈ । ਇਸ ਸੰਗ੍ਰਹਿ ਵਿਚ ਉਸਦੀਆਂ ਲੰਮੀਆਂ ਤੇ ਛੋਟੀਆਂ ਦੋਹਾਂ ਤਰ੍ਹਾਂ ਦੀਆਂ ਕਹਾਣੀਆਂ ਹਨ, ਜਿਨ੍ਹਾਂ ਨੂੰ ਉਸ ਨੇ ਜਨਮ ਹੀ ਨਹੀਂ ਦਿੱਤਾ, ਸਗੋਂ ਉਮੰਗ ਅਤੇ ਰੀਝ ਨਾਲ ਸ਼ਿੰਗਾਰ ਕਰ ਕੇ ਤਿਆਰ ਕੀਤਾ ਹੈ ਤੇ ਉਨ੍ਹਾਂ ਦੇ ਅੰਦਰਲੇ ਆਪੇ ਨੂੰ ਕਲਾ, ਮਿਹਨਤ ਅਤੇ ਸੁਚੱਜ ਨਾਲ ਸਜਾ ਕੇ ਪੰਜਾਬੀ ਪਾਠਕ-ਗੁਣ ਦੀ ਪਾਠਸ਼ਾਲਾ ਵੱਲ ਤੋਰਿਆ ਹੈ ।

Related Book(s)

Book(s) by same Author