ਜੰਗਨਾਮਾ ਸਿੰਘਾਂ ਤੇ ਫ਼ਰੰਗੀਆਂ

Jangnama Singhan te Farangian

by: Piara Singh Padam (Prof.)


  • ₹ 40.00 (INR)

  • ₹ 34.00 (INR)
  • Hardback
  • ISBN: 81-7205-184-0
  • Edition(s): Jun-2006 / 4th
  • Pages: 102
  • Availability: Out of stock
ਸ਼ਾਹ ਮੁਹੰਮਦ ਦੁਆਰਾ ਰਚਿਤ ਜੰਗਨਾਮੇ ਦਾ ਵਿਸਾ ਸਿੰਘਾਂ ਅਤੇ ਅੰਗਰੇਜ਼ਾਂ ਵਿਚਕਾਰ ਹੋਈ ਪਹਿਲੀ ਜੰਗ ਹੈ, ਜਿਸ ਵਿਚ ਉਸ ਨੇ ਇਸ ਜੰਗ ਦੀ ਪਿੱਠਭੂਮੀ ਵਿਚ ਕਾਰਜਸ਼ੀਲ ਸਿਆਸਤ ਨੂੰ ਵੀ ਬਾਖੂਬੀ ਚਿਤਰਿਆ ਹੈ । ਇਸ ਸੰਦਰਭ ਵਿਚ ਉਸ ਨੇ ਪੰਜਾਬ ਦੇ ਤਤਕਾਲੀਨ ਸਿਆਸੀ ਲੀਡਰਾਂ ਤੇ ਧੜਿਆਂ ਦੀ ਆਪਸੀ ਫੁੱਟ ਅਤੇ ਸਿੱਖ ਲੀਡਰਾਂ ਦੇ ਸਿਆਸੀ ਸੰਬੰਧਾਂ ਨੂੰ ਪੇਸ਼ ਕਰਨ ਦਾ ਯਤਨ ਕੀਤਾ ਹੈ । ਇਹ ਹਜ਼ਾਰਾਂ ਲੋਕਾਂ ਦੀ ਆਪ-ਬੀਤੀ ਸੀ । ਇਹ ਪਹਿਲੇ ਫਾਰਸੀ ਅੱਖਰਾਂ ਵਿਚ ਅਤੇ ਫਿਰ ਗੁਰਮੁਖੀ ਵਿਚ ਛਪਦਾ ਰਿਹਾ । ਸਾਹਿਤ-ਪ੍ਰੇਮੀ ਇਸ ਸਾਕੇ ਨੂੰ ਪੜ੍ਹ ਕੇ ਜਿਥੇ ਪੰਜਾਬ ਦੇ ਪੁਰਾਤਨ ਗੌਰਵ ਨੂੰ ਅਨੁਭਵ ਕਰਨਗੇ, ਉਥੇ ਸ਼ਾਹ ਮੁਹੰਮਦ ਦੀ ਕਲਾ-ਚੇਤਨਾ ਦੀ ਵੀ ਦਾਦ ਦੇਣਗੇ, ਭਾਵੇਂ ਰਾਣੀ ਜਿੰਦਾਂ ਬਾਰੇ ਉਸਦਾ ਭੁਲੇਖਾ ਇਤਿਹਾਸਕ ਹਕੀਕਤ ਨਹੀਂ ਸੀ ।

             ਤਤਕਰਾ

ਪ੍ਰਸਤਾਵਨਾ – ਉੱਨ੍ਹੀਵੀਂ ਸਦੀ ਦੀ ਸਾਹਿਤ-ਪਰੰਪਰਾ / 9

ਜੀਵਨ ਸ਼ਾਹ ਮੁਹੰਮਦ / 11

ਜੰਗਨਾਮੇ ਦੇ ਨਾਂ / 14

ਜੰਗਨਾਮੇ ਦੀ ਪਰੰਪਰਾ / 16

  • ਇਤਿਹਾਸਕ ਪੱਖ / 19

          (ੳ) ਇਤਿਹਾਸਕ ਵਿਥਿਆ / 19

          (ਅ) ਇਤਿਹਾਸਕ ਪਾਤਰ / 28

  • ਸਾਹਿਤਕ ਪੱਖ / 35

          (ੳ) ਕਥਾ-ਵਸਤੂ / 36

          (ਅ) ਅਲੰਕਾਰ-ਪ੍ਰਬੰਧ / 39

          (ੲ) ਸ਼ਬਦ-ਪ੍ਰਬੰਧ / 41

          (ਸ) ਸਮਕਾਲੀਆਂ ਨਾਲ ਤੁਲਨਾ / 42

ਜੰਗਨਾਮਾ ਸਿੰਘਾਂ ਤੇ ਫਿਰੰਗੀਆਂ (ਮੂਲ ਪਾਠ) / 45

ਅੰਤਿਕਾ – ੧  / 90

          (ੳ) ਜੰਗ ਸਿੰਘਾਂ ਤੇ ਫਿਰੰਗੀਆਂ (ਮਟਕ) / 91

          (ਅ) ਜੰਗਨਾਮਾ ਲਾਹੌਰ (ਕਾਨ੍ਹ ਸਿੰਘ ਬੰਗਾ) ਵਿਚੋਂ / 100

ਸਹਾਇਕ ਪੁਸਤਕ-ਸੂਚੀ / 103

Book(s) by same Author