ਕਬਿੱਤ ਸਵੈਯੇ ਭਾਈ ਗੁਰਦਾਸ ਅਨੁਕ੍ਰਮਣਿਕਾ ਤੇ ਕੋਸ਼

Kabit Sawayye Bhai Gurdas Anukramnika Te Kosh

by: Onkar Singh (Dr.)


  • ₹ 220.00 (INR)

  • ₹ 198.00 (INR)
  • Hardback
  • ISBN: 81-7380-001-4
  • Edition(s): reprint Jan-1993
  • Pages: 568
  • Availability: In stock
ਇਸ ਪੁਸਤਕ ਵਿਚ ਅੰਕਿਤ ‘ਕਬਿੱਤ ਸਵੈਯਾਂ’ ਵਿਚ ਵੀ ਗੁਰਮਤਿ ਸਿਧਾਂਤਾਂ ਨਾਲ ਸੰਬੰਧਿਤ ਸੰਕਲਪਾਂ ਦੀ ਹੀ ਵਿਆਖਿਆ ਕੀਤੀ ਗਈ ਹੈ ਪਰ ਇਨ੍ਹਾਂ ਦੀ ਭਾਸ਼ਾ ਭਾਈ ਸਾਹਿਬ ਦੀਆਂ ਵਾਰਾਂ ਵਾਲੀ ਪੰਜਾਬੀ ਨਹੀਂ ਸਗੋਂ ਬ੍ਰਜ ਭਾਸ਼ਾ ਹੈ। ਇਹ ‘ਕਬਿੱਤ ਸਵੈਯੇ’ ਵਿਸ਼ੇ ਅਤੇ ਸ਼ੈਲੀ ਦੇ ਪੱਖੋਂ ਬਹੁਤ ਮਹੱਤਵਪੂਰਨ ਹਨ। ਵਿਦਿਆਰਥੀ ਅਤੇ ਵਿਦਵਾਨ ਭਾਈ ਸਾਹਿਬ ਦੀ ਇਸ ਵਿਆਖਿਆਤਮਕ ਰਚਨਾਂ ਦੇ ਅਧਿਐਨ ਰਾਹੀਂ ਗੁਰਮਤਿ ਸਿਧਾਂਤਾਂ ਨੂੰ ਸਮਝਣ ਸਮਝਾਉਣ ਵਿਚ ਸਹਾਈ ਹੋਵੇਗੀ।

Related Book(s)