ਕਬਿੱਤ ਸਵੱਯੇ ਭਾਈ ਗੁਰਦਾਸ ਜੀ ਸਟੀਕ

Kabit Swaiye Bhai Gurdas Ji Steek

by: Sewa Singh (Bhai), Singh Brothers


  • ₹ 400.00 (INR)

  • ₹ 340.00 (INR)
  • Hardback
  • ISBN: 81-7205-171-9
  • Edition(s): Dec-2019 / 9th
  • Pages: 464
  • Availability: In stock
ਭਾਈ ਗੁਰਦਾਸ ਜੀ ਨੂੰ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਦੀ ਪਾਵਨ ਬੀੜ ਦੇ ਲਿਖਾਰੀ ਥਾਪੇ ਜਾਣ ਦਾ ਮਾਣ ਪ੍ਰਾਪਤ ਹੈ । ਸਤਿਗੁਰਾਂ ਦੀ ਹਾਜ਼ਰ-ਹਜ਼ੂਰੀ ਵਿਚ ਗੁਰਬਾਣੀ ਦੀ ਉਲੇਖਣੀ ਕਰਦਿਆਂ ਗੁਰਬਾਣੀ ਦੀ ਪਾਰਸ-ਕਲਾਂ ਹੱਥਾਂ ਅਤੇ ਨੇਤਰਾਂ ਰਾਹੀਂ ਆਪ ਜੀ ਦੇ ਰਗੋ-ਰੇਸ਼ੇ ਵਿਚ ਪ੍ਰਵੇਸ਼ ਕਰ ਗਏ, ਜਿਸ ਦੇ ਸਿਰ ਸਦਕੇ ਆਪ ਜੀ ਨੇ ਆਪਣੀ ਦਾਰਸ਼ਨਿਕ ਰਚਨਾ ਦਿਆਰਾ ਗੁਰਬਾਣੀ ਦੀ ਵਿਆਖਿਆ ਸਰਲ ਭਾਸ਼ਾ ਵਿਚ ਕੀਤੀ । ਏਸੇ ਲਈ ਆਪ ਜੀ ਦੀ ਰਚਨਾਂ ਨੂੰ ਗੁਰਬਾਣੀ ਦੀ ਕੁੰਜੀ ਹੋਣ ਦਾ ਗੁਰੂ-ਵਰ ਪ੍ਰਾਪਤ ਹੈ । ਆਪ ਜੀ ਦੀ ਰਚਨਾ ਵਾਰਾਂ ਅਤੇ ਕਬਿੱਤ ਸਵੱਯਾਂ ਦੇ ਰੂਪ ਵਿਚ ਉਪਲਬਧ ਹੈ । ਭਾਈ ਸੇਵਾ ਸਿੰਘ ਜੀ ਵਲੋਂ ਗੁਰੂ ਦੀ ਬਖ਼ਸ਼ਸ਼ ਦੁਆਰਾ ਕਬਿੱਤ ਸਵੱਯਾਂ ਦਾ ਕੀਤਾ ਟੀਕਾ ਪਾਠਕਾਂ ਦੇ ਪੇਸ਼ ਹੈ ।

           ਤਤਕਰਾ

ਜਾਣ ਪਛਾਣ / ੫

ਕਬਿੱਤਾਂ ਦੇ ਸੰਖੇਪ ਭਾਵ: / ੧੩-੩੮

  • ਪੂਰਨ ਬ੍ਰਹਮ ਵਾਹਿਗੁਰੂ / ੧੩
  • ਸਤਿਗੁਰੂ / ੧੪
  • ਗੁਰਸਿਖ/ਗੁਰਮੁਖਿ / ੧੬
  • ਗੁਰ-ਮਤਿ / ੨੧
  • ਗੁਰਸਿਖ ਸੰਧਿ ਮਿਲੇ / ੨੧
  • ਦਸਮ ਦੁਆਰ, ਅਨਹਦ ਸ਼ਬਦ / ੨੨
  • ਪ੍ਰੀਤਮ ਮਿਲਾਪ ਤੇ ਵਿਛੋੜਾ / ੨੩
  • ਸਾਧ ਸੰਗਤਿ / ੨੫
  • ਚੰਗੀ ਮੰਦੀ ਸੰਗਤਿ / ੨੬
  • ਕਰਣੀ/ਕਥਨੀ / ੨੭
  • ਮਾਇਆ / ੨੮
  • ਮਨ / ੨੮
  • ਪੂਜਾ ਧਾਨ / ੨੯
  • ਗ੍ਰਿਹਸਤ / ੨੯
  • ਮਨੁੱਖਾ ਜਨਮ / ੨੯
  • ਅੰਤ ਸਮਾਂ / ੩੦
  • ਆਪਣੀ ਨਿਮਰਤਾ ਤੇ ਨਿਜੀ ਵਿਛੋੜਾ / ੩੦
  • ਵਿਆਪਕ ਸਿਧਾਂਤ / ੩੩
  • ਗੁਰਸਿਖ ਤੇ ਦੇਵ-ਪੂਜਾ / ੩੬

ਕਬਿੱਤ ਸਵੱਯੇ: ਮੂਲ ਪਾਠ, ਪਦ ਅਰਥ, ਸੰਪੂਰਨ ਅਰਥ ਤੇ ਭਾਵ-ਵਿਚਾਰ / ੩੯-੩੯੩

ਤੁਕ-ਤਤਕਰਾ (ਸੰਪੂਰਨ ਤੁਕਾਂ ਸਹਿਤ)

Book(s) by same Author