ਕੰਨੀਂ ਸੁਣਿਆ ਤੇ ਅੱਖੀਂ ਡਿੱਠਾ ਸੋਵੀਅਤ ਰੂਸ

Kannin Suniya Te Akheen Dittha Soviet Roos

by: Pritam Singh (Prof.)


  • ₹ 100.00 (INR)

  • ₹ 85.00 (INR)
  • Hardback
  • ISBN: 81-7205-436-X
  • Edition(s): Aug-2009 / 1st
  • Pages: 88
  • Availability: In stock
ਇਹ ਕਿਤਾਬਚਾ ਪ੍ਰੋ: ਪ੍ਰੀਤਮ ਸਿੰਘ ਜੀ ਦੀ ਜੀਵਨ-ਘਟਨਾਵਲੀ ‘ਕੱਚੀਆਂ, ਪੱਕੀਆਂ ਦੇ ਭਾਅ ਦੇ ਦੂਜੇ ਭਾਗ ਵਿਚੋਂ ਲਿਆ ਗਿਆ ਹੈ । ਇਸ ਵਿਚ ਸਾਰੇ ਮਜ਼ਮੂਨ, ਸ਼ਹਿਰਵਾਰ ਹਨ । ਪ੍ਰੋ: ਸਾਹਿਬ ਨੇ ਇਸ ਵਿਚ ਰੂਪ ਦੇ ਸ਼ਹਿਰਾਂ ਬਾਰੇ ਦੱਸਿਆ ਹੈ ।

                 ਤਰਤੀਬ 

  • ਯੂ.ਐਸ.ਐਸ.ਆਰ / 11-28

          - ਕੰਨੀਂ ਸੁਣਿਆ ਰੂਸ / 12

          - ਨਾਸਤਕ ਦੇਸ ਵਿਚ ਆਸਤਕ ਮੇਲਾ / 17

  • ਉਜ਼ਬੇਕਿਸਤਾਨ / 29-70

          - ਤਾਸ਼ਕੰਦ / 30

          - ਭਾਰਤੀ ਜੱਥੇ ਦਾ ਰਸਮੀ ਸੁਆਗਤ  /34

          - ਭਾਰਤੀ ਜੱਥੇ ਵਲੋਂ ਸ਼ੁਕਰੀਆ / 35

          - ਸੋਵੀਅਤ ਜੱਥੇ ਦੇ ਮੁਖੀ ਮਿਸਟਰ ਬੋਸੀਲੋਵ ਦਾ ਭਾਸ਼ਣ / 36

          - ਓਪੇਰਾ / 37

          - ਪੁਰਾਣੇ ਤਾਸ਼ਕੰਦ ਦੇ ਦਰਸ਼ਨ / 38

          - ਮੈਡਮ ਜ਼ੁਲਫੀਆ ਨਾਲ ਮੁਲਾਕਾਤ / 41

          - ਨਿਆਣਿਆਂ ਦਾ ਸਕੂਲ / 42

          - ਲੈਨਿਨ ਸਟੇਟ ਯੂਨੀਵਰਸਿਟੀ / 43

          - ਲਾਲ ਬਹਾਦਰ ਸ਼ਾਸਤਰੀ ਯਾਦਗਾਰੀ ਸਕੂਲ / 46

          - ਸੈਮੀਨਾਰ ਦਾ ਆਰੰਭ / 48

          - ਬੁਖ਼ਰਾ / 52

          - ਸਮਰਕੰਦ / 63

          - ਸ਼ਾਜ਼ਿੰਦਾ ਜ਼ਿੰਦਾਪੀਰ / 66

  • ਫੇਰ ਮਾਸਕੋ ਵਿਚ / 71-83

          - ਮਾਸਕੋ ਦੀ ਮੀਟਰੋ / 77

          - ਬੱਚੀਆਂ ਦੀ ਦੁਨੀਆ / 80

          - ‘ਕਰੇ ਕੋਈ ਤੇ ਭਰੇ ਕੋਈ’ ਦੀ ਨੀਤੀ / 81

          - ਕੁੜੀਆਂ-ਮੁੰਡਿਆਂ ਦਾ ਸਾਂਝਾ ਹੋਸਟਲ / 82

          - ਅਲਵਿਦਾ ਮਾਸਕੋ / 84

Related Book(s)

Book(s) by same Author