ਕਾਮਾਗਾਟਾ ਮਾਰੂ ਦਾ ਅਸਲੀ ਸੱਚ

Komagata Maru Da Asli Sach

by: Rajwinder Singh Rahi


  • ₹ 495.00 (INR)

  • ₹ 445.50 (INR)
  • Hardback
  • ISBN: 978-93-5204-458-0
  • Edition(s): reprint Jan-2016
  • Pages: 544
  • Availability: In stock
ਸਰਦਾਰ ਗੁਰਦਿੱਤ ਸਿੰਘ ਸਰਹਾਲੀ ਵਲੋਂ 1914 ਵਿਚ ਕਾਮਾਗਾਟਾ ਮਾਰੂ ਜਹਾਜ਼ ਰਾਹੀਂ 376 ਪੰਜਾਬੀਆਂ ਨੂੰ ਕਨੇਡਾ ਪੁਚਾਉਣ ਦਾ ਉਪਰਾਲਾ ਕਰਨਾ ਪੰਜਾਬੀ ਪਰਵਾਸ ਦੀ ਸਭ ਤੋਂ ਮਹੱਤਵਪੂਰਨ ਇਤਿਹਾਸਕ ਘਟਨਾ ਹੈ। ਇਸ ਪੁਸਤਕ ਰਾਹੀਂ ਰਾਜਵਿੰਦਰ ਸਿੰਘ ਰਾਹੀ ਜੀ ਨੇ ਕਾਮਾਗਾਟਾ ਮਾਰੂ ਦਾ ਅਸਲੀ ਸਚ ਪਾਠਕਾਂ ਸਾਹਮਣੇ ਲਿਆਉਣ ਦਾ ਉਪਰਾਲਾ ਕੀਤਾ ਹੈ।