ਨਵੀਂ ਪੰਜਾਬੀ ਕਹਾਣੀ

Navin Punjabi Kahani
  • ₹ 120.00 (INR)

  • ₹ 102.00 (INR)
  • Paperback
  • ISBN: 81-7205-619-2
  • Edition(s): Feb-2019 / 1st
  • Pages: 144
ਇਸ ਪੁਸਤਕ ਵਿਚ ਤੀਸਰੀ ਤੇ ਚੌਥੀ ਪੀੜ੍ਹੀ ਦੇ ਪੰਜਾਬੀ ਕਹਾਣੀਕਾਰਾਂ ਦੀਆਂ ਕਹਾਣੀਆਂ ਸ਼ਾਮਲ ਹਨ । ਇਨ੍ਹਾਂ ਵਿਚੋਂ ਵਧੇਰੇ ਕਹਾਣੀਆਂ ਦਾ ਪ੍ਰਕਾਸ਼ਿਤ ਸਮਾਂ ਇੱਕੀਵੀ ਸਦੀ ਦਾ ਹੈ । ਇਹ ਕਹਾਣੀਆਂ ਅਜੋਕੇ ਸਮੇਂ ਵਿਚ ਪ੍ਰਵਾਨ ਚੜ੍ਹੀ ਪੀੜ੍ਹੀ ਦੇ ਸਮਿਆਂ ਤੇ ਹਾਲਾਤ ਬਾਰੇ ਹਨ । ਇਸ ਪੁਸਤਕ ਦਾ ਮਕਸਦ ਪਾਠਕਾਂ ਤੇ ਵਿਦਿਆਰਥੀਆਂ ਨੂੰ ਅਜੋਕੀ ਕਹਾਣੀ ਨਾਲ ਜੋੜਨਾ ਹੈ ।

Related Book(s)