ਸਾਖੀਆਂ ਸਚਿਆਰ ਸਿਖਾਂ ਦੀਆਂ

Sakhian Sachiar Sikhan Dian

by: Balwinder Singh Jaura Singha (Prof.)


  • ₹ 100.00 (INR)

  • ₹ 85.00 (INR)
  • Hardback
  • ISBN: 81-7205-484-X
  • Edition(s): reprint Jul-2012
  • Pages: 199
  • Availability: In stock
ਇਸ ਪੁਸਤਕ ਵਿਚ ਗੁਰੂ ਦੇ ਸਚਿਆਰ ਸਿੱਖਾਂ ਦੀਆਂ ਸਾਖੀਆਂ ਨੂੰ ਸੌਖੇ ਤੇ ਸਰਲ ਸ਼ਬਦਾਂ ਰਾਹੀਂ ਪੇਸ਼ ਕੀਤਾ ਗਿਆ ਹੈ । ਇਨ੍ਹਾਂ ਸਾਖੀਆਂ ਨੂੰ ਤਿੰਨ ਭਾਗਾਂ ਵਿਚ ਵੰਡੀਆ ਗਿਆ ਹੈ । ਇਸ ਭਾਗ ਵਿਚ ਸ੍ਰੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਚੌਥੇ ਸਤਿਗੁਰ ਰਾਮਦਾਸ ਜੀ ਦੇ ਸਮੇਂ ਤੱਕ ਪ੍ਰਮੁੱਖ ਸਿੱਖਾਂ ਦੀਆਂ ਸਾਖੀਆਂ ਨੂੰ ਬਿਆਨ ਕੀਤਾ ਗਿਆ ਹੈ । ਇਹ ਪੁਸਤਕ ਜਿਥੇ ਸਾਧਾਰਨ ਤੇ ਜਗਿਆਸੂ ਪਾਠਕ ਲਈ ਸੇਧ ਦੇਵੇਗੀ, ਉਥੇ ਖੋਜੀ ਪਾਠਕਾਂ ਲਈ ਵੀ ਮੁੱਢਲੀ ਲੋੜ ਪੂਰੀ ਕਰੇਗੀ ।

Related Book(s)

Book(s) by same Author