ਸਿੱਖ ਵੀਰਾਂ ਨਾਲ ਕੁਝ ਗੱਲਾਂ

Sikh Veera Nal Kug Gallan

by: Makhan Singh Johal


  • ₹ 60.00 (INR)

  • ₹ 54.00 (INR)
  • Paperback
  • ISBN: 81-7982-087-4
  • Edition(s): Jan-2014 / 3rd
  • Pages: 160
  • Availability: In stock
‘ਸਿੱਖ ਵੀਰਾਂ ਨਾਲ ਕੁਝ ਗੱਲਾਂ’ ਪੁਸਤਕ ਵਿੱਚ ਵੀ ਲੇਖਕ ਵੱਲੋਂ ਧਰਮ ਦੇ ਨਾਂ ’ਤੇ ਗੁਮਰਾਹ ਕੀਤੇ ਹੋਏ ਨੌਜਵਾਨਾਂ ਨਾਲ ਤਰਕ ਦੇ ਆਧਾਰ ’ਤੇ ਕੀਤੀਆਂ ਹੋਈਆਂ ਗੱਲਾਂ ਹਨ । ਪੁਸਤਕ ਦੇ ਲੇਖਕ ਨੇ ਖਾਲਿਸਤਾਨ, ਹਿੰਦੂ ਫਿਰਕਾਪ੍ਰਸਤੀ, ਹਿੰਦੂ ਮੁਸਲਿਮ ਝਗੜਿਆਂ, ਧਰਮ ਤੇ ਸਿਆਸਤ, ਬਾਬਰੀ ਮਸਜਿਦ ਅਤੇ ਅਕਾਲੀ ਸਿਆਸਤ ਬਾਰੇ ਠੋਸ ਦਲੀਲਾਂ ਰਾਹੀਂ ਆਪਣੇ ਤਰਕਾਂ ਨੂੰ ਪੇਸ਼ ਕੀਤਾ ਹੈ । ਪੰਜਾਬੀ ਵਿੱਚ ਇਸ ਵਿਸ਼ੇ ਤੇ ਲਿਖੀ ਹੋਈ ਇਹ ਨਿਵੇਕਲੀ ਪੁਸਤਕ ਹੈ ।

Related Book(s)