ਸ੍ਰੀ ਗੁਰੂ ਅਮਰਦਾਸ ਜੀ ਦੀ ਬਾਣੀ

Sri Guru Amardas Ji Di Bani

by: Piara Singh Padam (Prof.)


  • ₹ 100.00 (INR)

  • ₹ 90.00 (INR)
  • Hardback
  • ISBN: 81-7380-004-9
  • Edition(s): Jan-1994 / 2nd
  • Pages: 374
  • Availability: In stock
ਇਹ ਪੁਸਤਕ ਸ੍ਰੀ ਗੁਰੂ ਅਮਰਦਾਸ ਜੀ ਦੀ ਉਚਾਰਨ ਕੀਤੀ ਸਾਰੀ ਬਾਣੀ ਦਾ ਸੰਗ੍ਰਹਿ ਹੈ। ਸ੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ਦਾ ਇਹ ਸੰਗ੍ਰਹਿ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਧਾਰ ਤੇ ਕੀਤਾ ਗਿਆ ਹੈ ਤੇ ਜੀਵਨ ਦੀ ਰੂਪ-ਰੇਖਾ ਪੁਰਾਤਨ ਇਤਿਹਾਸਕ ਗ੍ਰੰਥਾਂ ਦੇ ਆਸਰੇ ਉਲੀਕੀ ਗਈ ਹੈ। ਇਹ ਸੰਗ੍ਰਹਿ ਸੂਝਵਾਨ ਵਿਦਵਾਨਾਂ, ਖੋਜੀਆਂ ਤੇ ਪਾਠ ਦੇ ਰਸੀਆਂ ਲਈ ਵਡਮੁੱਲਾ ਸਿਧ ਹੋਵੇਗਾ।

Related Book(s)

Book(s) by same Author