ਸ੍ਰੀ ਗੁਰੂ ਅੰਗਦ ਦੇਵ : ਗੁਰ ਚੇਲਾ, ਚੇਲਾ ਗੁਰੂ

Sri Guru Angad Dev : Gur Chela, Chela Guru

by: Gurnam Kaur (Dr.) , Ranjit Singh Ghuman (Dr.)


  • ₹ 80.00 (INR)

  • ₹ 72.00 (INR)
  • Hardback
  • ISBN: 81-7380-978-X
  • Edition(s): reprint Jan-2007
  • Pages: 44
  • Availability: In stock
ਸੰਨ 2004 ਦਾ ਵਰ੍ਹਾ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਦਾ 500 ਸਾਲਾ ਵਰ੍ਹਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਗੁਰੂ ਅੰਗਦ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਵਰ੍ਹੇ ਨਾਲ ਸੰਬੰਧਿਤ ਬਹੁਤ ਸਾਰੇ ਪ੍ਰੋਗਰਾਮ ਉਲੀਕੇ ਸਨ, ਜਿਨ੍ਹਾਂ ਵਿੱਚੋਂ ਇਕ ਉਨ੍ਹਾਂ ਸਖਸ਼ੀਅਤ, ਯੋਗਦਾਨ ਅਤੇ ਬਾਣੀ ਨਾਲ ਸੰਬੰਧਿਤ ਇੱਕ ਰੋਜ਼ਾ ਸੈਮੀਨਾਰ 29 ਅਕਤੂਬਰ, 2004 ਨੂੰ ਕਰਵਾਇਆ ਗਿਆ। ਜਿਸ ਵਿਚ ਦੂਰੋਂ ਨੇੜਿਓਂ ਆ ਕੇ ਇਸ ਖੇਤਰ ਦੇ ਸਥਾਪਿਤ ਵਿਦਵਾਨਾਂ ਨੇ ਆਪਣੇ ਪਰਚੇ ਪੇਸ਼ ਕੀਤੇ। ਇਹਨਾਂ ਪਰਚਿਆਂ ਨੂੰ ਇਸ ਪੁਸਤਕ ਰਾਹੀਂ ਪੇਸ਼ ਕੀਤਾ ਗਿਆ ਹੈ। ਇਸ ਪੁਸਤਕ ਤੋਂ ਵਿਦਵਾਨ ਅਤੇ ਵਿਦਿਆਰਥੀ ਭਰਪੂਰ ਫਾਇਦਾ ਉਠਾਉਣਗੇ।

Related Book(s)

Book(s) by same Author