ਅਮਰੀਕਾ ਦੇ ਗਦਰੀ ਯੋਧੇ

Amrika de Gadri Yodhe

by: Sohan Singh Pooni


  • ₹ 950.00 (INR)

  • Hardback
  • ISBN: 8172057253
  • Edition(s): / 1st
  • Pages: 368
ਅਮਰੀਕਾ ਕਨੇਡਾ ਆਏ ਹਿੰਦੁਸਤਾਨੀਆਂ ਨੇ ਹਥਿਆਰਬੰਦ ਇਨਕਲਾਬ ਕਰ ਕੇ ਦੇਸ਼ ਆਜ਼ਾਦ ਕਰਵਾਉਣ ਦੇ ਇਰਾਦੇ ਨਾਲ਼ 1913 ’ਚ ਇੱਕ ਜਥੇਬੰਦੀ ਬਣਾਈ, ਜੋ 1857 ਦੇ ਗਦਰ ਦੀਆਂ ਲੀਹਾਂ ’ਤੇ ਹਿੰਦੁਸਤਾਨ ’ਚ ਗਦਰ ਕਰਨਾ ਚਾਹੁੁੰਦੀ ਸੀ। ਗਦਰੀਆਂ ਦੀ ਕੁਰਬਾਨੀ, ਬਹਾਦਰੀ, ਦਲੇਰੀ, ਉੱਦਮ ਤੇ ਤਿਆਗ ਬੇਮਿਸਾਲ ਸਨ। ਇਸ ਪੁਸਤਕ ਵਿਚ ਲੇਖਕ ਨੇ ਅਮਰੀਕਾ ਦੇ 25 ਪ੍ਰਮੁੱਖ ਗਦਰੀ ਯੋਧਿਆਂ ਦੀ ਅਦੁੱਤੀ ਕੁਰਬਾਨੀ ਨੂੰ ਪ੍ਰਾਥਮਿਕ ਸਰੋਤਾਂ ਦੇ ਆਧਾਰ ’ਤੇ ਬਹੁਤ ਮਿਹਨਤ ਤੇ ਲਗਨ ਨਾਲ ਚਿਤਰਿਆ ਹੈ। ਇਹ ਪੁਸਤਕ ਭਾਰਤ ਦੇ ਆਜ਼ਾਦੀ ਸੰਘਰਸ਼ ਦੇ ਉਨ੍ਹਾਂ ਨਾਇਕਾਂ ਪ੍ਰਤਿ ਇੱਕ ਸਰਧਾਂਜਲੀ ਸਮਝੀ ਜਾਣੀ ਚਾਹੀਦੀ ਹੈ, ਜੋ ਸੌੜੀ ਤੇ ਸੁਆਰਥੀ ਸੋਚ ਕਰਕੇ ਅੱਜ ਤੱਕ ਅਣਗੌਲੇ ਸਨ।

Book(s) by same Author