ਗੱਦ ਕਾਵਿ ਦੀਆਂ ਸੱਤ ਖਾਰੀਆਂ

Gad Kaav Dian Satt Kharian

by: Puran Singh (Prof.)
Translated by: Kirpal Singh Kasel


  • ₹ 200.00 (INR)

  • ₹ 180.00 (INR)
  • Hardback
  • ISBN:
  • Edition(s): Jan-2017 / 2nd
  • Pages: 160
ਇਹ ਪੁਸਤਕ ‘SEVEN BASKET OF PROSE POEMS’ ਦਾ ਪੰਜਾਬੀ ਕਾਵਿ-ਰੂਪਾਂਤਰਣ ਹੈ । ਇਸ ਵਿਚ ਗੱਦ-ਕਾਵਿ ਦੀਆਂ ਸੱਤ ਖਾਰੀਆਂ ਸੰਕਲਿਤ ਹਨ, ਪਰ ਇਸਦੀ ਹਰ ਖਾਰੀ ਇਕ ਕਵਿਤਾ ਨਹੀਂ, ਆਪਣੇ ਆਪ ਵਿਚ ਸੰਪੂਰਨ ਕਾਵਿ ਪੁਸਤਕ ਹੈ ਅਤੇ ਕਈ ਹਾਲਤਾਂ ਵਿਚ ਤਾਂ ਇਸ ਦੇ ਕਈ ਖੰਡ ਹਨ । ਇਸੇ ਲਈ ਇਸ ਪੁਸਤਕ ਦਾ ਅਤੇ ਇਸ ਦੀਆਂ ਸੱਤਾਂ ਖਾਰੀਆਂ ਜਾਂ ਪੁਸਤਕਾਂ ਨਾਲ ਪਾਠਕਾਂ ਦੀ ਜਾਣ ਪਛਾਣ ਕਰਾਉਣੀ ਬੜੀ ਜ਼ਰੂਰੀ ਹੈ ।

Book(s) by same Author