ਜਰਨੈਲ ਸਿੰਘ ਦੀਆਂ ਕਹਾਣੀਆਂ: ਦ੍ਰਿਸ਼ਟੀ, ਦ੍ਰਿਸ਼ਟੀਕੋਣ ਅਤੇ ਸਿਰਜਣਾ

Jarnail Singh Dian Kahanian : Drishti, Drishtikon Ate Sirjana

by: Balwinder Kaur Brar (Dr.)


  • ₹ 300.00 (INR)

  • ₹ 270.00 (INR)
  • Hardback
  • ISBN: 978-1-9991754-1-2
  • Edition(s): May-2025 / 1st
  • Pages: 160
ਇਸ ਪੁਸਤਕ ਵਿਚ ਜਰਨੈਲ ਸਿੰਘ ਦੀਆਂ ਕਹਾਣੀਆਂ ਦੇ ਹਰ ਪੱਖ ਨੂੰ ਵਿਭਿੰਨ ਲੇਖਕਾਂ ਨੇ ਬਹੁਤ ਹੀ ਸੰਜੀਦਗੀ ਨਾਲ ਸਮਝਣ ਅਤੇ ਕਲਮਬੰਦ ਕਰਨ ਦਾ ਯਤਨ ਕੀਤਾ ਹੈ। ਰਚਨਾਵਾਂ ਦੀ ਚੋਣ ਵਿਚ ਦੁਹਰਾਅ ਹੋ ਸਕਦਾ ਹੈ ਪਰ ਅਧਿਐਨ ਵਿਚ ਨਹੀਂ ਹੈ। ਹਰ ਲੇਖਕ ਦਾ ਆਪਣਾ ਨੁਕਤਾ-ਏ-ਨਿਗਾਹ, ਸਮਰੱਥਾ ਅਤੇ ਵਿਸ਼ੇਸ਼ਤਾ ਹੈ। ਇਸ ਪੁਸਤਕ ਵਿਚ ਕੁੱਲ ਤੇਰ੍ਹਾਂ ਪੇਪਰ ਹਨ ਅਤੇ ਇਕ ਮੁਲਾਕਾਤ ਹੈ।

Related Book(s)