ਪੱਤਲ ਕਾਵਿ

Pattal Kav

by: Gurdev Singh Sidhu


  • ₹ 55.00 (INR)

  • ₹ 49.50 (INR)
  • Hardback
  • ISBN:
  • Edition(s): Jan-1985 / 1st
  • Pages: 816
  • Availability: In stock
ਇਸ ਪੁਸਤਕ ਵਿਚ ਮਾਲਵੇ ਦੀ ਕਵੀਸ਼ਰੀ ਪਰੰਪਰਾ ਨਾਲ ਸੰਬੰਧਿਤ ‘ਪੱਤਲ ਕਾਵਿ’ ਨੂੰ ਸੰਕਲਿਤ ਕੀਤਾ ਗਿਆ ਹੈ। ਇਸ ਪੁਸਤਕ ਵਿਚ ਲਗਭਗ 107 ਪੱਤਲਾਂ ਨੂੰ ਸੰਕਲਿਤ ਕੀਤਾ ਗਿਆ ਹੈ; ਅਤੇ ਅਧਿਐਨ ਭਾਗ ਨੂੰ ਚਾਰ ਹਿੱਸਿਆਂ ਵਿਚ ਵੰਡਿਆ ਗਿਆ ਹੈ। ਇਸ ਦੇ ਪਹਿਲੇ ਅਧਿਆਇ ਵਿਚ ਪੱਤਲ ਕਾਵਿ ਦਾ ਸਰੂਪ, ਲੱਛਣ ਅਤੇ ਵਿਕਾਸ ਉਤੇ ਚਾਨਣਾ ਪਾਇਆ ਗਿਆ ਹੈ ਅਤੇ ਨਾਲ ਨਾਲ ਇਸ ਦੀ ਪਰਿਭਾਸ਼ਾ ਦਿੰਦੇ ਹੋਇਆਂ ਇਸ ਦੇ ਪਿਛੋਕੜ ਨੂੰ ਸਪਸ਼ਟ ਕੀਤਾ ਗਿਆ ਹੈ। ਦੂਜੇ ਅਧਿਆਇ ਵਿਚ ਪੱਤਲ ਕਾਵਿ ਦੇ ਰੂਪ-ਆਕਾਰ ਬਾਰੇ ਵਿਚਾਰ ਕੀਤਾ ਗਿਆ ਹੈ। ਤੀਜੇ ਅਧਿਆਇ ਵਿਚ ਪੱਤਲ ਦੇ ਸਾਹਿੱਤਿਕ ਮੁੱਲਾਂਕਣ ਨੂੰ ਪੇਸ਼ ਕੀਤਾ ਗਿਆ ਹੈ, ਅਤੇ ਚੌਥੇ ਅਧਿਆਇ ਵਿਚ ਸਭਿਆਚਾਰਿਕ ਵਿਰਸੇ ਜਾਂ ਮਹੱਤਵ ਨੂੰ ਚਿਤਰਿਆ ਗਿਆ ਹੈ। ਇਸ ਤਰ੍ਹਾਂ ਇਸ ਸੰਗ੍ਰਹਿ ਵਿਚ ਨਾ ਕੇਵਲ ਗੁੰਮ ਹੁੰਦੀਆਂ ਜਾ ਰਹੀਆਂ ਪੱਤਲਾਂ ਨੂੰ ਹੀ ਸੰਕਲਿਤ ਕੀਤਾ ਗਿਆ ਹੈ, ਸਗੋਂ ਇਸ ਦੇ ਸਾਹਿੱਤਿਕ ਮੁੱਲਾਂਕਣ ਦਾ ਵੀ ਯਤਨ ਕੀਤਾ ਗਿਆ ਹੈ।

Book(s) by same Author