ਸਿੱਖ ਵਿਰਾਸਤ ਸਿਧਾਂਤ ਤੇ ਵਿਹਾਰ

SIKH VIRASAT SIDHANT TE VIHAR

by: Jaspal Singh (Dr)


  • ₹ 250.00 (INR)

  • Hardback
  • ISBN: 978-81-7599-191-0
  • Edition(s): Jan-2010 / 1st
  • Pages: 254
ਪੁਸਤਕ ਵਿਚ 31 ਲੇਖ ਸ਼ਾਮਲ ਹਨ ਅਤੇ ਇਨ੍ਹਾਂ ਲੇਖਾਂ ਦਾ ਵਿਸ਼ਾ ਵਸਤੂ ਕਿਸੇ ਨਾ ਕਿਸੇ ਰੂਪ ਵਿਚ ਸਿੱਖ ਵਿਰਾਸਤ ਨਾਲ ਜੁੜਿਆ ਹੋਇਆ ਹੈ । ਵਿਰਾਸਤ ਵਿਚ ਸਮੋਏ ਸਿਧਾਂਤਾਂ ਦੀ ਵਜ਼ਾਹਤ ਅਤੇ ਉਨ੍ਹਾਂ ਮੁਤਾਬਕ ਨਿਭਾਈ ਗਈ ਵਿਹਾਰਕ ਭੂਮਿਕਾ ਦਾ ਲੇਖਾ-ਜੋਖਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ।

Book(s) by same Author