ਅਨਮੋਲ ਕੁਦਰਤੀ ਸੁਗ਼ਾਤਾਂ

Anmol Kudarati Sugatan

by: Harshindar Kaur (Dr.)


  • ₹ 85.00 (INR)

  • ₹ 72.25 (INR)
  • Paperback
  • ISBN: 81-7205-525-0
  • Edition(s): Jan-2020 / 3rd
  • Pages: 109
  • Availability: Out of stock
ਲੇਖਿਕਾ ਨੇ ਇਸ ਪੁਸਤਕ ਵਿਚ ਸਾਡੀ ਨਿਤਾਪ੍ਰਤੀ ਦੀ ਜ਼ਿੰਦਗੀ ਵਿਚ ਵਰਤੇ ਜਾਣ ਵਾਲੇ ਖਾਦ ਪਦਾਰਥਾਂ ਦੇ ਬਾਰੇ ’ਚ ਜਾਣਕਾਰੀ ਦਿੱਤੀ ਹੈ। ਆਮ ਤੌਰ ’ਤੇ ਜੋ ਚੀਜ਼ਾਂ ਸਾਡੀ ਨਿੱਤ ਦੀ ਜ਼ਿੰਦਗੀ ਦਾ ਹਿੱਸਾ ਹੁੰਦੀਆਂ ਹਨ, ਆਪਣੀ ਅਹਿਮੀਅਤ ਗਵਾ ਬਹਿੰਦੀਆਂ ਹਨ। ਲੇਖਿਕਾ ਨੇ ਰੋਜ਼ ਵਰਤੋਂ ਦੀਆਂ ਖੁਰਾਕੀ ਵਸਤਾਂ ਦੇ ਤੱਤਾਂ ਦੀ ਅਹਿਮੀਅਤ ਨੂੰ ਉਭਾਰਿਆ ਹੈ। ਡਾ. ਹਰਸ਼ਿੰਦਰ ਕੌਰ ਜੀ ਨੇ ਵਿਗਿਆਨਕ ਤੌਰ ’ਤੇ ਪ੍ਰਮਾਣਿਕ ਸਚਾਈ ਨੂੰ ਸਾਂਝਾ ਕੀਤਾ ਹੈ।

Related Book(s)

Book(s) by same Author