ਆਸਾ ਦੀ ਵਾਰ

Asa Di Var

by: Amarjit Singh Chandi


  • ₹ 100.00 (INR)

  • ₹ 85.00 (INR)
  • Paperback
  • ISBN: 2-930247-17-7
  • Edition(s): Jan-2007 / 1st
  • Pages: 176
ਸਰਦਾਰ ਅਮਰਜੀਤ ਸਿੰਘ ਚੰਦੀ ਨੇ ਪ੍ਰਿੰਸੀਪਲ ਸਾਹਿਬ ਸਿੰਘ ਦੇ ਕਾਰਜ ਨੂੰ ਅਗੇਰੇ ਤੋਰਿਆ ਹੈ । ਉਨ੍ਹਾਂ ਦਾ ਆਸਾ ਦੀ ਵਾਰ ਦਾ ਇਹ ਟੀਕਾ ਤੱਤ ਗੁਰਮਤਿ ਫ਼ਲਸਫੇ ਦੀ ਤਰਜਮਾਨੀ ਕਰਦਾ ਹੈ । ਇਸ ਨੂੰ ਪੜ੍ਹ ਕੇ ਪਾਠਕ ਗੁਰਬਾਣੀ ਦੇ ਵੇਦਾਂਤੀ ਤੇ ਬ੍ਰਾਹਮਣੀ ਕਿਸਮ ਦੇ ਟੀਕਿਆਂ ਦੇ ਜ਼ਹਿਰ ਤੋਂ ਬਚ ਸਕਣਗੇ ।

Related Book(s)