ਅਵਾਮੀ ਸ਼ਾਇਰ : ਬਾਬਾ ਨਜਮੀ

Awami Shayar : Baba Nazmi

by: Baba Nazmi


  • ₹ 200.00 (INR)

  • ₹ 180.00 (INR)
  • Paperback
  • ISBN: 978-81-927929-6-5
  • Edition(s): May-2018 / 4th
  • Pages: 240
  • Editor: Harbhajan Singh Hundal
ਬਾਬਾ ਨਜਮੀ ਇਸ ਔਖੀ ਦੁਨੀਆਂ ਦਾ ਵਸਨੀਕ ਏ । ਪਰ ਉਹ ਦੋਹਾਂ ਜਹਾਨਾਂ ਵਿਚੋਂ ਰੁਝਿਆ ਹੋਇਆ ਏ ਤੇ ਦੂਜਾ ਜਹਾਨ ਵੀ ਜੀਵਨ ਜਹਾਨ ਹੈ, ਸੁਪਨੇ ਦਾ । ਇੱਕ ਜਹਾਨ ਉਹਦੀ ਅੱਖ ਵੇਖਦੀ ਏ । ਦੂਜਾ ਉਹ ਲੋਕਾਈ ਦੀ ਅੱਖ ਨਾਲ ਵੇਖਦਾ ਏ ।