ਆਵਾਜ਼ ਆਈ

Awaz Aayi

by: Vir Singh (Bhai)


 • ₹ 35.00 (INR)

 • ₹ 31.50 (INR)
 • Paperback
 • ISBN:
 • Edition(s): Jan-1998 / 1st
 • Pages: 110
 • Availability: Out of stock
ਇਸ ਵਿਚ ਭਾਈ ਵੀਰ ਸਿੰਘ ਜੀ ਦੀਆਂ ਕਵਿਤਾਵਾਂ ਹਨ ਜੋ ਅਨੇਕ ਭਾਵਕ ਰੰਗਾਂ ਨਾਲ ਭੂਸ਼ਤ ਕਰਦੀਆਂ ਹਨ, ਪਰ ਬਹੁਤ ਕਰਕੇ ਛੰਦਕ ਚਾਲ ਵਿਚ ਗ਼ਜ਼ਲਾਂ ਹੀ ਹਨ ।

          ਤਤਕਰਾ

 1.   ਬੜੇ ਤੜਕੇ / 1
 2.   ਫਕੀਰਾ / 3
 3.   ਲਾਜਵੰਤੀ / 5
 4.   ਅਰਦਾਸ / 6
 5.   ਦਰਦ ਦਾ ਦਾਰੂ / 7
 6.   ਨ ਖਾਰਜ ਤੂੰ ਕਰੇਂ ਅਰਜ਼ੀ / 8
 7.   ਨਾਥ ਕਿ ਅਨਾਥ? / 9
 8.   ਅਨਖੇੜੇ ਤੋਂ ਬੇਪ੍ਰਵਾਹ / 10
 9.   ਦੁਖ ਸੁਖ / 11
 10.   ਦਿਲ ਗਿਆ ਦਿਲਦਾਰ ਵੱਲ / 12
 11.   ਗਾਇਕਾਂ ਨੂੰ / 13
 12.   ਰਾਗੀਆਂ ਨੂੰ / 16
 13.   ਜੀਵਨ ਸੁਗ਼ਾਤ / 17
 14.   ਕਹੇ ਏਨ੍ਹਾਂ ਦੇ ਨਾ ਪੀਵੀਂ / 19
 15.   ਸੰਸਾਰ ਦਾ ਕੱਬਾ-ਪਣ / 21
 16.   ਛੁਹ / 23
 17.   ਇਕ-ਸ੍ਵਰਤਾ / 24
 18.   ਹਾਜ਼ਰ ਤੇ ਹਜ਼ੂਰੀ / 25
 19.   ਲਾਮਕਾਂ ਦੇ ਅੰਬਰ / 27
 20.   ਦਿਲਦਾਰ ਰੁਖ਼ / 29
 21.   ਦਿਲ-ਤੁਲਨਾ ਦੀ ਰੀਣਕ ਅੰਸ਼ / 31
 22.   ਹੱਜ / 33
 23.   ਹਿਜਰ ਵਿਚ ਰੋਣਾ / 34
 24.   ਸੁਹਜ ਤੇ ਰੂਹ / 35
 25.   ਹੁਕਮ ਦੀ ਕਾਰ / 36
 26.   ਲਿਖਾਰੀ ਨੂੰ / 37
 27.   ਵਿਖਮਤਾ ਹੇਠ ਸ੍ਵਰਤਾ / 38
 28.   ਨਵਾਂ ਪ੍ਰੇਮ ਰਾਜ / 40
 29.   ਨੇਕ ਸਲਾਹ / 42
 30.   ਪ੍ਰੇਮ ਪਿਆਲੀ / 43
 31.   ਯਾਦ ਦੇ ਨੁਕਤੇ ਉਹਲੇ / 45
 32.   ਲਾਵਾਰਿਸ ਤੋਂ ਵਾਰਿਸ / 47
 33.   ਲਵੇਂ ਉਸਦਾ ਜੇ ਛਿਨ ਛਿਨ ਨਾਮ / 49
 34.   ਤੇਰੀ ਕਮਾਲ ਸੈਨਤ / 51
 35.   ਸਾਈਂ ਦੀ ਸਮ੍ਹਾਲ / 53
 36.   ਇਸ ਦੁਨੀਆਂ ਮੇ ਕੌਣ ਹਮਾਰਾ / 54
 37.   ਅੰਗ ਅੰਗ ਗਏ ਹੰਘ / 55
 38.   ਝਾਂਵਲਾ / 56
 39.   ਸੁਹਣੇ ਦਰਸ਼ਨ / 57
 40.   ਸ਼ਮਅ / 58
 41.   ਤੇਰੀ ਪਿਆਰ ਚਿਣਂਗ / 59
 42.   ਤੁਹਾਡੇ ਪਿਆਰ ਦਾ ਚਸਕਾ / 61
 43.   ਟੱਲੀਆਂ ਦੀ ਆਵਾਜ਼ / 64
 44.   ਗਾਫਲੀ ਵਿਚ ਬੀਤੀ ਦਾ ਹਵਾ / 65
 45.   ਸ਼ੰਕ੍ਰਾਚਾਰਯ / 67
 46.   ਗ਼ਰੀਬ / 68
 47.   ਇਕ ਸਾਈਂ-ਲੋਕ ਦੇ ਮਨ ਹੁਲਾਸ / 69
 48.   ਧੰਨ ਕਾਗ਼ਜ਼ / 71
 49.   ਨਾ-ਸੁਰ ਹੋਯਾ ਸਰੋਦਾ / 73
 50.   ਮੇਰੀ ਝੋਲੀ ਤੇਰੀ ਤੌਫੀਕ / 75
 51.   ਇਸ਼ਕ ਤੇ ਖੇੜਾ / 77
 52.   ਦਰਦੇ ਦਿਲ / 79
 53.   ਉਡਨ ਜਹਾਜ਼ਾਂ ਦਾ ਸੰਦੇਸ਼ / 81
 54.   ਨਿਆਂ ਤੇ ਤਰਸ / 82
 55.   ਪਿਆਰ ਗੋਦੀ ਵਿਚ ਪੀੜ / 83
 56.   ਦਰ ਢੱਠਣੀ / 85
 57.   ਲਖਨੌਰ ਯਾਤ੍ਰਾ / 87
 58.   ਬਾਬਾ ਕਾਹਨ ਸਿੰਘ ਤੇ ਉਨ੍ਹਾਂ ਦੀ ਮਾਤਾ / 89
 59.   ਵੀਰ ਆਗਮ / 92
 60.   ਉਡੀਕ / 95
 61.   ਸੌਦਾਗਰੀ ਬੀਸਾ / 97
 62.   ਸੁੱਚਾ ਦਿਲ / 110

 

Book(s) by same Author