ਭਾਈ ਸਾਹਿਬ ਦੀ ਸਚਖੰਡ ਯਾਤਰਾ

Bhai Sahib Di Sachkhand Yatra
 • ₹ 120.00 (INR)

 • ₹ 108.00 (INR)
 • Paperback
 • ISBN: 93-80854-74-8
 • Edition(s): Jul-2011 / 1st
 • Pages: 305
 • Availability: In stock
ਭਾਈ ਸਾਹਿਬ ਨੇ ਵੱਖ-ਵੱਖ ਸਮੇਂ ਤੇ ਗੁਰਪੁਰਬਾਂ ਦੇ ਅਵਸਰਾਂ ਤੇ ਸੈਂਕੜੇ ਲੇਖ ਲਿਖੇ ਹਨ । ਉਹਨਾਂ ਦੇ 55ਵੇਂ ਸੱਚਖੰਡ ਪਿਆਨੇ ਨੂੰ ਸਮਰਪਿਤ ਭਾਈ ਵੀਰ ਸਿੰਘ ਸਾਹਿਤ ਸਦਨ ਵਲੋਂ ਇਹਨਾਂ ਲੇਖਾਂ ਵਿਚੋਂ ਕੁਝ ਲੇਖ ਇਸ ਪੁਸਤਕ “ਭਾਈ ਸਾਹਿਬ ਜੀ ਦੀ ਸੱਚਖੰਡ ਯਾਤ੍ਰਾ” ਦੇ ਸਿਰਲੇਖ ਹੇਠ ਇੱਕਤ੍ਰ ਕਰਕੇ ਸੰਗ੍ਰਹਿਤ ਕੀਤਾ ਗਿਆ ਹੈ । ਇਹਨਾਂ ਲੇਖਾਂ ਰਾਹੀਂ ਪਾਠਕ ਜਨ ਭਾਈ ਸਾਹਿਬ ਦੇ ਰਹੱਸਮਈ ਰੰਗਾਂ ਨੂੰ ਮਾਣਨਗੇ ।

             ਸੂਚੀ ਪੱਤਰ

 1.   ਸੱਚਖੰਡ ਯਾਤ੍ਰਾ / 1
 2.   ਦਸਮ ਗੁਰ ਅਵਤਰਣ / 29
 3.   ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਨੰਦਪੁਰ ਵਿਚ ਪਹਿਲੇ ਦਿਨ / 64
 4.   ਪਾਉਂਟਾ-ਆਨੰਦਪੁਰ / 95
 5.   ਸੁਹਣੇ ਕਲਗ਼ੀਆਂ ਵਾਲੇ ਦੇ ਸ਼ਾਂਤਿ-ਬੀਰ ਦਰਸ਼ਨ / 125
 6.   ਆਪਾਵਾਰ ਕੁਰਬਾਨੀਆਂ / 160
 7.   ਕਲਗੀਆਂ ਵਾਲੇ ਦੇ ਰੰਗ / 194
 8.   ਇਕ ਵਿਚਿਤ੍ਰ ਸੁਪਨਾ / 227
 9.   ਭਾਈ ਮੁਹਕਮ ਸਿੰਘ, ਹਰੀ ਸਿੰਘ / 244
 10.   ਸੱਧਰਾਂ ਵਾਲਾ ਪੁਰਬ / 283