ਬਿਜੈ ਸਿੰਘ

Bijai Singh
  • ₹ 80.00 (INR)

  • ₹ 72.00 (INR)
  • Paperback
  • ISBN: 93-80854-19-9
  • Edition(s): Dec-2020 / 43th
  • Pages: 176
  • Availability: In stock
ਇਹ ਬਿਜੈ ਸਿੰਘ ਦੀ ਸਵੈ ਜੀਵਨੀ ਹੈ । ‘ਬਿਜੈ ਸਿੰਘ’ ਜਿਥੇ ਇਕ ਪਾਸੇ ਵਧੀਆ ਕਦਰਾਂ-ਕੀਮਤਾਂ ਦਾ ਨਮੂਨਾ ਹੈ, ਉਥੇ ਦੂਜੇ ਪਾਸੇ ਸਿੱਖ ਆਦਰਸ਼ਾ ਦਾ ਜਿਊਂਦਾ ਜਾਗਦਾ ਸਬੂਤ ਹੈ । ਸਿੱਖ ਕਦਰਾਂ ਕੀਮਤਾਂ ਮਨਮੁਖ ‘ਬਿਜੈ ਸਿੰਘ’ ਗੁਰੂ ਸਾਹਿਬਾਂ ਦੇ ਦਿਖਾਏ ਹੋਏ ਮਾਰਗ ਤੇ ਚਲਦੇ ਹੋਏ ਵੀਰਗਤੀ ਨੂੰ ਪ੍ਰਾਪਤ ਹੋਇਆ ।