ਬਿਜਲੀਆਂ ਦੇ ਹਾਰ

Bijliyan De Haar
  • ₹ 50.00 (INR)

  • ₹ 45.00 (INR)
  • Paperback
  • ISBN: 81-904956-1-5
  • Edition(s): May-2018 / 19th
  • Pages: 106
  • Availability: In stock
ਇਹ ਚਿਰਾਂ ਤੋਂ ਹੁਣ ਤਾਈ ਕਦੇ ਕਦੇ ਦੇ ਲਿਖੇ ਗਏ ਖ਼ਯਾਲ ਹਨ, ਜੋ ਇਸ ਸੰਚੇ ਵਿਚ ਪ੍ਰਕਾਸ਼ਤ ਹੁੰਦੇ ਹਨ । ਕੋਈ ਸਿਲਸਿਲੇ ਦਾ ਪ੍ਰਸੰਗ ਸਾਰੀ ਪੋਥੀ ਦਾ ਵਿਸ਼ਾ ਨਹੀਂ, ਪਰ ਵਿਕੋਲਿਤ੍ਰੇ ਖ਼ਯਾਲ ਆਪਣੇ ਆਪ ਵਿਚ ਸਮਾਪਤ ਹਨ, ਚਾਹੋ ਨਿਕੀਆਂ ਕਵਿਤਾਂ ਹਨ ਤੇ ਚਾਹੋ ਲੰਮੇਰੀਆਂ ।