ਚਾਰ ਮੂਏ ਤੋ ਕਿਆ ਭਇਆ

Char Mue To Kya Bhaya

by: Mewa Singh


  • ₹ 120.00 (INR)

  • ₹ 102.00 (INR)
  • Hardback
  • ISBN: 81-87526-08-4
  • Edition(s): reprint Jan-2004
  • Pages: 144
  • Availability: In stock
ਇਸ ਮਹਾਂ-ਕਾਵਿ ਵਿਚ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਚਾਰ ਸਾਹਿਬਜ਼ਾਦਿਆਂ ਦੀ ਅਦੁੱਤੀ ਤੇ ਬੇਮਿਸਾਲ ਕੁਰਬਾਨੀ ਨੂੰ ਜ਼ੋਰਦਾਰ ਭਾਸ਼ਾ ਵਿਚ ਬਿਆਨ ਕੀਤਾ ਗਿਆ ਹੈ । ਇਸ ਇਤਿਹਾਸਕ ਬ੍ਰਿਤਾਂਤ ਦੇ ਨਿੱਕੇ-ਨਿੱਕੇ ਵੇਰਵੇ ਪੜ੍ਹ ਕੇ ਸਾਹਿਬਜ਼ਾਦਿਆਂ ਦੀ ਬਹਾਦਰੀ ਤੇ ਕੁਰਬਾਨੀ ਅੱਗੇ ਸੀਸ ਝੁਕ ਜਾਂਦਾ ਹੈ । ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਤੀਸਰੀ ਸ਼ਤਾਬਦੀ ਦੇ ਅਵਸਰ ਤੇ ਇਹ ਰਚਨਾ ਉਨ੍ਹਾਂ ਦੀ ਮਹਾਨ ਕੁਰਬਾਨੀ ਪ੍ਰਤਿ ਸ਼ਰਧਾਂਜਲੀ ਵਜੋਂ ਅਰਪਣ ਕੀਤੀ ਜਾ ਰਹੀ ਹੈ ।